ਚੰਡੀਗੜ੍ਹ , 9 ਜਨਵਰੀ , 2018 : ਪੰਜਾਬ ਸਰਕਾਰ ਦੇ ਲੋਕ ਸੰਪਰਕ ਮਹਿਕਮੇ ਦੇ ਇੱਕ ਸੀਨੀਅਰ ਅਫ਼ਸਰ ਡਾ ਅਜੀਤ ਕੰਵਲ ਸਿੰਘ ਹਮਦਰਦ ਨੇ ਨਵੀਂ ਪੈੜ ਪਾਉਂਦਿਆਂ ਚਿੱਤਰ -ਪ੍ਰਦਰਸ਼ਨੀ ਦਾ ਇੱਕ ਇੱਕ ਨਵਾਂ ਸੰਕਲਪ ਸ਼ੁਰੂ ਕੀਤਾ ਹੈ . ਉਸ ਨੇ ਆਪਣੀਆਂ ਉਸੇ ਦੀ ਇੱਕ ਕਾਵਿ -ਚਿੱਤਰ ਪ੍ਰਦਰਸ਼ਨੀ ਦਾ ਐਲਾਨ ਕੀਤਾ ਹੈ .
ਸ਼ੁਰੂ ਹੋਵੇਗੀ ਅਤੇ 15 ਜਨਵਰੀ ਤੱਕ ਜਾਰੀ ਰਹੇਗੀ .'ਮੇਰੀ ਕਵਿਤਾ , ਤੁਹਾਡੇ ਚਿੱਤਰ ' ਦੇ ਟਾਈਟਲ ਹੇਠ ਲਾਈ ਜਾ ਰਹੀ ਇਸ ਨੁਮਾਇਸ਼ ਵਿਚ ਅਜੀਤ ਕੰਵਲ ਆਪਣੀਆਂ ਚੋਣਵਿਆਂ ਕਾਵਿ-ਰਚਨਾਵਾਂ ਨੂੰ ਹੋਰਨਾਂ ਲੋਕਾਂ ਦੇ ਚਿੱਤਰਾਂ ਨਾਲ ਸਜਾ ਕੇ ਪੇਸ਼ ਕਰਨਗੇ ਜਿਸ ਦਾ ਇੱਕ ਨਮੂਨਾ ਇੱਥੇ ਪੇਸ਼ ਵੀ ਹੈ .
ਚੇਤੇ ਰਹੇ ਕਿ ਅਜੀਤ ਕੰਵਲ ਸਿੰਘ ,ਨਾਮਵਰ ਮੀਡੀਆ ਹਸਤੀ ਅਤੇ ਗ਼ਜ਼ਲਗੋ ਸਵਰਗੀ ਸਾਧੂ ਸਿੰਘ ਹਮਦਰਦ ਦੇ ਪੋਤੇ ਹਨ।