ਗੁਰਭਜਨ ਗਿੱਲ
ਕੈਲਗਰੀ, ਕੈਨੇਡਾ, 20 ਅਕਤੂਬਰ, 2017 :
ਇੰਗਲੈਂਡ ਚ ਮਾਨਚੈਸਟਰ ਵੱਸਦੀ ਜਗਰਾਓਂ (ਲੁਧਿਆਣਾ) ਦੀ ਜੰਮਪਲ ਸਾਵੀ ਤੂਰ ਸਦੀਵੀ ਅਲਵਿਦਾ ਕਹਿ ਗਈ ਹੈ।
ਇਹ ਜਾਣਕਾਰੀ ਉਸ ਦੀ ਨਿੱਕੀ ਭੈਣ ਗੁਰਸ਼ਰਨ ਤੂਰ ਕੈਲਗਰੀ ਤੋਂ ਤਸਦੀਕ ਹੋਈ ਹੈ।
ਪਿਛਲੀ ਪੰਜਾਬ ਂਫੇਰੀ ਦੌਰਾਨ ਉਹ ਆਪਣੀ ਕਾਵਿ ਪੁਸਤਕ ਬਾਰੇ ਯੋਜਨਾ ਬਣਾ ਰਹੀ ਸੀ।
ਸਾਵੀ ਤੂਰ ਸਰਕਾਰੀ ਸਾਇੰਸ ਕਾਲਿਜ ਜਗਰਾਓ ਦੀ ਗਰੈਜੂਏਟ ਸੀ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਇੰਗਲੈਂਡ 'ਚ ਰਹਿ ਰਹੀ ਸੀ।