← ਪਿਛੇ ਪਰਤੋ
ਜ਼ਿੰਦਗੀ ਦੀ ਦੌੜ ਵਿੱਚ ਤਜ਼ਰਬਾ ਕੱਚਾ ਹੀ ਰਹਿ ਗਿਆ। ਅਸੀਂ ਸਿੱਖ ਨਾ ਸਕੇ ਫਰੇਬ ਤੇ ਦਿਲ ਬੱਚਾ ਹੀ ਰਹਿ ਗਿਆ। ਬਚਪਨ ਦੇ ਵਿੱਚ ਜਿੱਥੇ ਚਾਹੁੰਦੇ ਹੱਸ ਲੈਂਦੇ ਸਾਂ। ਜਿੱਥੇ ਚਾਹੁੰਦੇ ਰੋ ਲੈਂਦੇ ਸਾਂ। ਪਰ ਹੁਣ ਮੁਸਕਰਾਉਣ ਲਈ ਤਮੀਜ਼ ਚਾਹੀਦੀ ਹੈ। ਤੇ ਹੰਝੂਆਂ ਨੂੰ ਇੱਕਲਵਾਂਝਾ। ਅਸੀਂ ਵੀ ਮੁਸਕਰਾਉਂਦੇ ਸਾਂ ਕਦੀ ਬੇਪਰਵਾਹੀ ਨਾਲ। ਵੇਖਿਆ ਹੈ ਅੱਜ ਆਪਣੇ ਆਪ ਨੂੰ। ਚਲੋ! ਮੁਸਕਰਾਉਣ ਦਾ ਬਹਾਨਾ ਲੱਭਦੇ ਹਾਂ। ਤੁਸੀਂ ਮੈਨੂੰ ਲੱਭੋ ਅਸੀਂ ਤੁਹਾਨੂੰ ਢੂੰਡਦੇ ਹਾਂ। ਪੰਜਾਬੀ ਰੂਪ: ਗੁਰਭਜਨ ਗਿੱਲ
Total Responses : 267