ਚੰਡੀਗੜ੍ਹ, 19 ਅਕਤੂਬਰ 2019 - ਜਿਵੇਂ ਹੀ ਪੰਜਾਬ 'ਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੁੰਦਾ ਹੈ, ਉਵੇਂ ਹੀ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਵੱਲੋਂ ਆਮ ਹੀ ਸ਼ੁਰੂ ਕਰ ਦਿੱਤਾ ਜਾਂਦਾ ਹੈ। ਪਰ ਇਸ ਵਰ੍ਹੇ ਦੇ ਅੰਕੜੇ ਕੁਝ ਹੋਰ ਹਨ। ਸੈਕਟਰੀ ਐਗਰੀਕਲਚਰ ਕੇ.ਐੱਸ.ਪੰਨੂ ਨਾਲ ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਦੁਆਰਾ ਇਸ ਵਿਸ਼ੇ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਸ 'ਚ ਕੇ.ਐੱਸ. ਪੰਨੂ ਨੇ ਪਿਛਲੇ ਸਾਲਾਂ ਨਾਲੋਂ ਇਸ ਸਾਲ ਦੇ ਅੰਕੜਿਆਂ ਦੇ ਵੇਰਵੇ ਬਾਬੂਸ਼ਾਹੀ ਨਾਲ ਸਾਂਝੇ ਕੀਤੇ ਤੇ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੇ ਤਰੀਕੇ ਵੀ ਦੱਸੇ।
ਪੂਰਾ ਵੀਡੀੳ ਫੇਸਬੁੱਕ 'ਤੇ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :
https://www.facebook.com/BabushahiDotCom/videos/2485004918254202/
ਯੂਟਿਊਬ 'ਤੇ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :
https://www.youtube.com/watch?v=4yjDhoFi2Z0