ਗਵਰਨਰ ਵੀ ਪੀ ਬਦਨੌਰ ਨੇ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਦਿੱਤਾ ਨਿੱਘਾ ਵਿਦਾਇਗੀ ਸੁਨੇਹਾ
ਚੰਡੀਗੜ੍ਹ,27 ਅਗਸਤ,2021: ਪੰਜਾਬ ਦੇ ਗਵਰਨਰ ਵੀ ਪੀ ਬਦਨੌਰ ਦਾ ਕਾਰਜਕਾਲ ਖ਼ਤਮ ਹੋ ਗਿਆ। ਬਦਨੌਰ ਦੀ ਥਾਂ ਤੇ ਤਾਮਿਲਨਾਡੂ ਦੇ ਰਾਜਪਾਲ ਬਨਬਾਰੀ ਲਾਲ ਨੂੰ ਆਰਜ਼ੀ ਤੌਰ ਤੇ ਰਾਜਪਾਲ ਲਾਇਆ ਗਿਆ। ਵੀ ਪੀ ਬਦਨੌਰ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਵੀ ਪ੍ਰਸ਼ਾਸਕ ਸਨ। ਹੇਠਾਂ ਪੜ੍ਹੋ ਕਾਰਜਕਾਲ ਖ਼ਤਮ ਹੋਣ ਤੇ ਵੀਪੀ ਬਦਨੌਰ ਨੇ ਕੀ ਕਿਹਾ...
I want to thank the people of #Punjab and #Chandigarh for generously showering love and blessings and also bestowing faith in me during my extremely memorable and fulfilling term as the #Governor of #Punjab and Administrator UT #Chandigarh
— V P Singh Badnore (@vpsbadnore) August 27, 2021

I feel privileged & blessed to have been in #Punjab at the auspicious occasions of celebrations of the #550thPakashPurb of #SriGuruNanakDevJi & #400thParkashPurb of #GuruTeghBahadurJi which taught me the valuable lesson of #CHARDIKALA in my years here ????
— V P Singh Badnore (@vpsbadnore) August 27, 2021