ਬਾਊ ਵਿਨੋਦ ਕੁਮਾਰ ਪੱਟੀ ਦੇ ਦਿਹਾਂਤ ‘ਤੇ ਵੱਖ-ਵੱਖ ਆਗੂਆਂ ਪ੍ਰਗਟਾਇਆ ਦੁੱਖ
ਜਗਮੀਤ ਸਿੰਘ
ਭਿੱਖੀਵਿੰਡ, 7 ਮਈ 2021 - ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਦੇ ਪ੍ਰਧਾਨ ਤੇ ਬੀਬੀ ਰਜਨੀ ਦਾ ਚੌਕਾਂ ਦੇ ਸੰਚਾਲਕ ਬਾਊ ਵਿਨੋਦ ਕੁਮਾਰ ਪੱਟੀ ਦੇ ਅਚਾਨਕ ਦਿਹਾਂਤ ‘ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਆਪ ਆਗੂ ਸਰਵਨ ਸਿੰਘ ਧੰੁਨ, ਆਪ ਆਗੂ ਗੁਰਦੇਵ ਸਿੰਘ ਲਾਖਣਾ, ਰੰਗਲਾ ਪੰਜਾਬ ਫਰੈਂਡਜ ਕਲੱਬ ਸੇਵਾਦਾਰ ਗੁਲਸ਼ਨ ਕੁਮਾਰ, ਗੁਰਜੰਟ ਸਿੰਘ ਕਲਸੀ, ਬਾਬਾ ਦੀਪ ਸਿੰਘ ਖੂਨਦਾਨ ਐਂਡ ਵੈਲਫੇਅਰ ਕਲੱਬ ਵੱਲੋਂ ਗੁਰਵਿੰਦਰ ਸਿੰਘ ਸਦਿਉੜਾ, ਜਗਮੀਤ ਸਿੰਘ, ਜਰਮਨਜੀਤ ਸਿੰਘ ਗਿੱਲ, ਜਸਮੀਤ ਸਿੰਘ, ਗੁਰਲਾਲ ਸਿੰਘ, ਡਾਇਰੈਕਟਰ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਆਸਟ੍ਰੇਲੀਆ ਉਵਰਸੀਜ਼ ਕਾਂਗਰਸ ਦੇ ਵਾਈਸ ਪ੍ਰਧਾਨ ਸੁਖਬੀਰ ਸਿੰਘ ਸੰਧੂ, ਚੇਅਰਮੈਂਨ ਰਾਜਵੰਤ ਸਿੰਘ ਪਹੂਵਿੰਡ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਚੇਅਰਮੈਂਨ ਵਰਿੰਦਰਬੀਰ ਸਿੰਘ ਕਾਜੀਚੱਕ, ਸਰਬਜੀਤ ਸਿੰਘ ਡਲੀਰੀ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਪੰਚ ਕਰਤਾਰ ਸਿੰਘ ਬਲੇਰ, ਸਰਪੰਚ ਬਲਜੀਤ ਸਿੰਘ ਚੂੰਗ, ਜੱਸ ਵਾਂ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਬੱਬੂ ਸ਼ਰਮਾ, ਸ਼ਹਿਰੀ ਪ੍ਰਧਾਨ ਬਿੱਲਾ ਚੋਪੜਾ, ਆੜ੍ਹਤੀ ਦੀਪਕ ਕੁਮਾਰ, ਸੁਰਿੰਦਰ ਸਿੰਘ ਬੁੱਗ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਗੋਰਾ ਸਾਂਧਰਾ, ਸਰਪੰਚ ਹਰਜਿੰਦਰ ਸਿੰਘ ਕਾਲੇ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ, ਸਰਪੰਚ ਲਾਲੀ ਕਾਜੀਚੱਕ, ਪ੍ਰਧਾਨ ਕਿ੍ਰਸ਼ਨਪਾਲ ਜੱਜ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ ਕਲਾਂ, ਸਰਪੰਚ ਦੀਪ ਖਹਿਰਾ ਮਾਣਕਪੁਰਾ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਆਲਮਪ੍ਰੀਤ ਸਿੰਘ ਭੈਣੀ, ਪੰਚ ਬੋਹੜ ਸਿੰਘ ਬਲੇਰ, ਸਰਪੰਚ ਮਨਦੀਪ ਸਿੰਘ ਸੰਧੂ, ਸਰਪੰਚ ਸਤਨਾਮ ਸਿੰਘ ਭਿੱਖੀਵਿੰਡ, ਸਰਪੰਚ ਬਲਜਿੰਦਰ ਸਿੰਘ ਸੰਤਪੁਰਾ, ਸਰਪੰਚ ਸੁਖਵੰਤ ਸਿੰਘ ਪੂਹਲਾ, ਸਰਪੰਚ ਗੁਰਮੇਜ ਸਿੰਘ ਘੁਰਕਵਿੰਡ, ਸਰਪੰਚ ਜਰਨੈਲ ਸਿੰਘ ਚੇਲਾ, ਸਰਪੰਚ ਗੁਰਸ਼ਰਨ ਸਿੰਘ ਪਹਿਲਵਾਨਕੇ, ਸਰਪੰਚ ਫੋਜਾ ਸਿੰਘ ਸਮਰਾ, ਸਰਪੰਚ ਗੁਰਵਿੰਦਰ ਸਿੰਘ ਦਰਾਜਕੇ, ਸਰਪੰਚ ਹਰਵਿੰਦਰ ਸਿੰਘ ਹੰੁਦਲ, ਸਰਪੰਚ ਗੁਰਵਿੰਦਰ ਸਿੰਘ ਦਾਊਦਪੁਰਾ ਆਦਿ ਇਲਾਕੇ ਦੀਆਂ ਵੱਖ-ਵੱਖ ਸਮਾਜਸੇਵੀ ਸ਼ਖਸੀਅਤਾਂ ਤੇ ਸਿਆਸੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਊ ਵਿਨੋਦ ਕੁਮਾਰ ਇਕ ਨੇਕਦਿਲ ਇਨਸਾਨ ਸਨ, ਜੋ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਸਭ ਤੋਂ ਅੱਗੇ ਲੱਗ ਕੇ ਹਿੱਸਾ ਲੈਂਦੇ ਸਨ। ਉਹਨਾਂ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਇਲਾਕੇ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।