ਹਰਜੀਤ ਸਿੰਘ ਬੀ.ਡੀ.ਪੀ.ਓ. ਫਰੀਦਕੋਟ ਨੂੰ ਸਦਮਾ, ਭਰ ਜਵਾਨੀ 'ਚ ਬੇਟੇ ਦਾ ਦਿਹਾਂਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 2 ਜੂਨ 2021 - ਹਰਜੀਤ ਸਿੰਘ ਬੀ.ਡੀ.ਪੀ.ਓ.ਫਰੀਦਕੋਟ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ 18 ਸਾਲਾ ਪੁੱਤਰ ਜਗਤਾਰ ਸਿੰਘ ਦਾ ਦਿਹਾਂਤ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਪਿਛਲੇ ਲਗਭਗ 2 ਮਹੀਨੇ ਦਾਖਲ ਰਹਿ ਕੇ ਇਲਾਜ ਕਰਵਾਉਣ ਦੌਰਾਨ ਹੋ ਗਿਆ | ਇਸ ਗਹਿਰੇ ਦੁੱਖ ਦੀ ਘੜੀ 'ਚ ਹਰਜੀਤ ਸਿੰਘ ਬੀ.ਡੀ.ਪੀ.ਓ ਫਰੀਦਕੋਟ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਏ.ਡੀ.ਸੀ. (ਵਿਕਾਸ) ਫਰੀਦਕੋਟ, ਸ਼੍ਰੀ ਬਲਜੀਤ ਸਿੰਘ ਕੈਂਥ ਡੀ.ਡੀ.ਪੀ.ਓ. ਫਰੀਦਕੋਟ,ਕਿਰਨਦੀਪ ਕੌਰ ਚੇਅਰਪਰਸਨ ਜ਼ਿਲਾ ਪ੍ਰੀਸ਼ਦ ਫਰੀਦਕੋਟ, ਬਲਜਿੰਦਰ ਸਿੰਘ ਔਲਖ ਸੀਨੀਅਰ ਕਾਂਗਰਸੀ ਆਗੂ, ਹਰਵਿੰਦਰ ਸਿੰਘ (ਟਿੱਕਾ ਸੰਧੂ) ਚੇਅਰਮੈਨ ਪੰਚਾਇਤ ਸੰਮਤੀ ਫਰੀਦਕੋਟ, ਸੁਖਮੀਤ ਸਿੰਘ ਸਰਾਂ ਬੀ.ਡੀ.ਪੀ.ਓ. ਕੋਟਕਪੂਰਾ, ਪ੍ਰਭਚਰਨ ਸਿੰਘ ਸੁਪਰਡੈਂਟ,ਤਾਰਾ ਚੰਦ ਐਸ.ਡੀ.ਓ.ਪੰਚਾਇਤੀ ਰਾਜ ਫਰੀਦਕੋਟ, ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਅਤੇ ਪ੍ਰਧਾਨ ਪੰਚਾਇਤ ਯੂਨੀਅਨ ਫਰੀਦਕੋਟ, ਸੁਦੇਸ਼ ਰਾਣੀ ਸੁਪਰਡੈਂਟ, ਬੇਅੰਤ ਸਿੰਘ ਸੀਨੀਅਰ ਮੀਤ ਪ੍ਰਧਾਨ/ਪੰਚਾਇਤ ਸਕੱਤਰ ਯੂਨੀਅਨ ਪੰਜਾਬ, ਸੁਖਮੰਦਰ ਸਿੰਘ ਜ਼ਿਲਾ ਪ੍ਰਧਾਨ, ਸਿਮਰਨਜੀਤ ਸਿੰਘ ਪ੍ਰਧਾਨ, ਖੁਸ਼ਵੰਤ ਸ਼ਰਮਾ ਜੇ.ਈ., ਗੁਰਪ੍ਰੀਤ ਸਿੰਘ ਜੇ.ਈ., ਜਸਵਿੰਦਰ ਸਿੰਘ ਢਿੱਲੋਂ ਸੂਬਾ ਕਮੇਟੀ ਮੈਂਬਰ, ਗੁਰਜੰਟ ਸਿੰਘ,ਅਜੇਪਾਲ ਸ਼ਰਮਾ, ਸੁਖਚੈਨ ਸਿੰਘ, ਬਲਦੇਵ ਸਿੰਘ,ਗੁਰਸਾਹਿਬ ਸਿੰਘ, ਇਕਬਾਲ ਸਿੰਘ, ਕੇਵਲ ਸਿੰਘ, ਸ਼ਵਿੰਦਰਪਾਲ ਸਿੰਘ, ਅਮਰਜੀਤ ਸਿੰਘ,ਗੁਲਜਿੰਦਰ ਸਿੰਘ, ਅਮਨ ਸਾਗਰ, ਹਰਜੀਤ ਸਿੰਘ, ਸਰਦੂਲ ਸਿੰਘ, ਪ੍ਰਭਜਿੰਦਰ ਸਿੰਘ, ਨਰਿੰਦਰ ਕੌਰ, ਗੁਰਪ੍ਰੀਤ ਕੌਰ, ਦੀਪਿਕਾ ਬਾਂਸਲ, ਰਵਿੰਦਰ ਕੌਰ, ਰਾਜੀਵ ਚੌਹਾਨ, ਸਿਮਰਜੀਤ ਸਿੰਘ, ਚਰਨ ਸਿੰਘ, ਰਾਕੇਸ਼ ਕੁਮਾਰ, ਮਿਸ ਭਾਵਨਾ, ਮਿਸ ਗੁਰਪ੍ਰੀਤ ਕੌਰ, ਸੁਖਪਾਲ ਸਿੰਘ ਅਤੇ ਬਲਾਕ ਫਰੀਦਕੋਟ ਦੇ ਸਮੂਹ ਸਰਪੰਚਾਂ/ਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |