ਸੀਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਨੂੰ ਸਦਮਾ, ਸੱਸ ਦਾ ਦੇਹਾਂਤ
- ਵੱਖੋ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਮੋਹਤਵਾਰਾਂ ਨੇ ਕੀਤਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਸੰਦੋੜ, 24, ਅਕਤੂਬਰ, 2021 - ਸੀਨੀਅਰ ਪੱਤਰਕਾਰ ਅਤੇ ਆਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਬਲਵੰਤ ਸਿੰਘ ਸਿੱਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਕੈਨੇਡਾ ਵਿੱਖੇ ਰਹਿਦੀ ਸਸ ਅਮਰਜੀਤ ਕੌਰ ਚਹਿਲ ਦੇ ਦੇਹਾਂਤ ਸੰਬਧੀ ਉਨ੍ਹਾਂ ਨੂੰ ਪਤਾ ਲੱਗਾ। ਇਸ ਬਾਰੇ ਗੱਲਬਾਤ ਕਰਦਿਆ ਸਿੱਧੂ ਨੇ ਕਿਹਾ ਕਿ ਮਾਤਾ (ਸਸ) ਨਾਲ ਉਨ੍ਹਾਂ ਦੇ ਪਰਿਵਾਰ ਦੀ ਗੂੜ੍ਹੀ ਸਾਂਝ ਹੋਣ ਕਰਕੇ ਉਹ ਇਸ ਸਦਮੇ ਵਿੱਚੋ ਨਹੀਂ ਨਿਕਲ ਰਹੇ ਹਨ। ਇਸ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈਂ।
ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਸਮਾਜ ਸੇਵਕ ਸਨ ਅਤੇ ਇਕ ਵੱਡੇ ਗੁਪਤ ਦਾਨੀ ਸਨ ਜਿਸ ਬਾਰੇ ਉਹ ਮੇਰਾ ਨਾਲ ਕਦੇ ਕਦਾਈਂ ਗੱਲਬਾਤ ਕਰਦੇ ਸਨ। ਉਨ੍ਹਾਂ ਨੂੰ ਅੰਤਿਮ ਵਿਦਾਈ ਉਨ੍ਹਾਂ ਦੇ ਛੋਟੇ ਸਪੁੱਤਰ ਚਰਨਜੀਤ ਸਿੰਘ ਚਹਿਲ ਅਤੇ ਪਤੀ ਸੁਖਵਿੰਦਰ ਸਿੰਘ ਚਹਿਲ ਨੇ ਦਿੱਤੀ। ਜਿਸ ਵਿੱਚ ਕੈਨੇਡਾ ਵਸਦੇ ਪਰਿਵਾਰਕ ਮੈਬਰ ਹਰਮਨ ਕੌਰ ਚਹਿਲ (ਨੂੰਹ). ਭਰਾ ਗੁਰਜੰਤ ਸਿੰਘ ਸੰਘੇੜਾ, ਸੁਖਮਨ ਸਿੱਧੂ ਗਿਨੀ . ਸੁਮਨਜੀਤ ਕੌਰ ਜਸਪ੍ਰੀਤਕੌਰ ਪੋਤੀਆਂ , ਹਰਵੀਰ ਸਿੰਘ ਚਹਿਲ ,ਪਰਨੀਤ ਕੌਰ ਚਹਿਲ ,ਪਨਜੋਤ ਕੌਰ ਚਹਿਲ ,ਜਸਕਰਨ ਸਿੰਘ ਕਰਨ, ਧਨਵੀਰ ਸਿੰਘ ਬਰਾੜ, ਜਸ਼ਨਦੀਪ ਕੌਰ ਬਰਾੜ ,ਰਿਪਨਦੀਪ ਕੌਰ ,ਅਜੇਪ੍ਰੀਤ ਪੋਤੇ ਪੋਤੀਆਂ , ਧੀ ਰਮਨਦੀਪ ਕੌਰ, ਜਵਾਈ ਇੰਦਰਜੀਤ ਸਿੰਘ ਧਾਲੀਵਾਲ, ਗਗਨਦੀਪ ਕੌਰ ,ਭੁਪਿੰਦਰ ਸਿੰਘ ਯੂ.ਕੇ . ਪ੍ਰਮਿੰਦਰ ਸਿੰਘ, ਸਮਰਪਾਲ ਕੌਰ ਯੂ.ਕੇ,ਰਾਜਨਪ੍ਰੀਤ ਕੌਰ ਸਿੱਧੂ ,ਵੀਰਪ੍ਰਤਾਪ ਸਿੰਘ ਸਿੱਧੂ, ਹਰਸਦੀਪ ਸਿੰਘ, ਛਮਿੰਦਰ ਕੌਰ ,ਅਮਰਦੀਪ ਸਿੰਘ ਹਨੀ ਵਿਪਨੀਤ ਕੌਰ ,ਬਿਨੀ ਕਰਨਵੀਰ ਸਿੰਘ ਇੰਨਾਂ ਸਾਰਿਆ ਨੇ ਕਨੇਡਾ ਵਿਚ ਸਰਧਾ ਨਾਲ ਮਾਤਾ ਜੀ ਦੀਆ ਰਸਮਾਂ ਨਿਭਾਈਆਂ ਅਤੇ ਸਸਕਾਰ ਉਪਰੰਤ ਗੁਰੂ ਘਰ ਅਲਾਣੀਆਂ ਦਾ ਪਾਠ ਕਰਕੇ ਭੋਗ ਪਾਇ ਗਏ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਇੱਧਰ ਬਠਿਡਾ ਵਿਖੇ ਮਾਤਾ ਜੀ ਦੇ ਬੱਡੇ ਬੇਟੇ ਜੋ ਪੁਲਸ ਅਵਸਰ ਹਨ ਦਰਸਨ ਸਿੰਘ ਚਹਿਲ ਦੇ ਗ੍ਰਹਿ ਵਿਖੇ ਹੋਵੇਗਾ।
ਮਾਤਾ ਜੀ ਦੇ ਪੰਜਾਬ ਵਸਦੇ ਪਰਿਵਾਰਕ ਮੈਂਬਰ ਦਵਿੰਦਰ ਕੌਰ. ਹਰਪ੍ਰੀਤ ਸਿੰਘ ਬੱਬੀ ,ਜਸਵੀਰ ਕੌਰ , ਸੁਖਵੀਰ ਸਿੰਘ ਜੋਨੀ, ਜਸਪ੍ਰੀਤ ਕੌਰ ,ਕਪੂਰ ਸਿੰਘ ਐਸ.ਡੀ.ਉ.,ਹਰਦੀਪ ਕੌਰ . ਪਰਮਜੀਤ ਸਿੰਘ ਬੈਂਕ ਮੈਨੇਜਰ, ਕੁਲਦੀਪ ਕੌਰ , ਅੰਮ੍ਰਿਤਵੀਰ ਸਿੰਘ ਟੀਚਰ ,ਮਨਪ੍ਰੀਤ ਕੌਰ,ਜਸਵੰਤ ਸਿੰਘ ਕਿਰਨਦੀਪ ਕੌਰ ,ਅੰਗਰੇਜ਼ ਸਿੰਘ ਟੀਚਰ, ਮਨਦੀਪ ਕੌਰ, ਰਵਿੰਦਰ ਕੌਰ, ਬਲਵੰਤ ਸਿੰਘ ਸਿੱਧੂ ਨਾਲ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਭਰ ‘ ਚੋ ਨਾਮਵਰ ਸ਼ਖਸ਼ੀਅਤਾਂ ਨੇ ਦੁੱਖ ਪ੍ਰਗਟਾਇਆ , ਜਿਨ੍ਹਾਂ ਵਿਚ ਐਮ. ਐਲ . ਏ. ਬਰਨਾਲਾ ਮੀਤ ਹੇਅਰ , ਐਮ. ਐਲ . ਏ. ਹਲਕਾ ਮਹਿਲਕਲਾਂ ਕੁਲਵੰਤ ਸਿੰਘ ਭੰਡੋਰੀ, ਐਮ. ਐਲ . ਏ. ਭਦੌੜ ਪਿਰਮਲ ਸਿੰਘ ਧੌਲਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਜਸਪਾਲ ਸਿੰਘ ਬਰਾੜ,ਪ੍ਰੈਸ ਕਲੱਬ ਬਰਨਾਲਾ( ਰਜਿ:) ਦੇ ਪ੍ਰਧਾਨ ਜਗਸੀਰ ਸਿੰਘ ਸੰਧੂ, ਸੀਨੀਅਰ ਪੱਤਰਕਾਰ ਹਰਿੰਦਰਪਾਲ ਸਿੰਘ ਨਿੱਕਾ, ਸਾਬਕਾ ਸਹਾਇਕ ਡਿਪਟੀ ਡਾਇਰੈਕਟਰ ,ਹੈਲਥ ਵਿਭਾਗ ਪੰਜਾਬ ਡਾ.ਗਿਆਨ ਚੰਦ , ਸਿਵਿਲ ਸਰਜਨ ਬਰਨਾਲਾ ਡਾ. ਜਸਵੀਰ ਔਲਖ, ਡਾਕਟਰ ਸਤਵੰਤ ਸਿੰਘ ਔਜਲਾ , ,ਫ਼ੌਜਦਾਰੀ ਕੇਸਾ ਦੇ ਮਾਹਿਰ ਵਕੀਲ ਸ੍ਰ ਰਾਜਦੇਵ ਸਿੰਘ ਖਾਲਸਾ ਸਾਬਕਾ ਐੱਮ. ਪੀ.,ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ , ਰਾਮਲੀਲਾ ਕਲੱਬ ਧਨੌਲਾ ਦੇ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਗਰਗ,ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾਂ, ਸਾਬਕਾ ਕੌਂਸਲਰ ਸੁਰਜੀਤ ਕੁਮਾਰ ਸੀਤਾ, ਡਾਕਟਰ ਸਨੀ ਸਦਿਓੜਾ,ਪ੍ਰਧਾਨ ਰਵਿੰਦਰ ਸਿੰਘ, ਸੀਨੀਅਰ ਪੱਤਰਕਾਰ ਅਤੇ ਲੇਖਕ ਪਰਮਜੀਤ ਸਿੰਘ ਪੱਪੂ, ਅਮਨਦੀਪ ਖੁਰਮੀ, ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸ਼ਹਿਰੀ ਪ੍ਰਧਾਨ ਮੁਨੀਸ਼ ਕੁਮਾਰ, ਲੋਕ ਇੰਨਸਾਫ ਪਾਰਟੀ ਦੇ ਕੌਮੀ ਆਗੂ ਮਹਿੰਦਰਪਾਲ ਸਿੰਘ ਦਾਨਗੜ੍ਹ,ਹਲਕਾ ਇੰਚਾਰਜ ਜਸਿਵੰਦਰ ਰਿਖੀ ਧੂਰੀ, ਸਰਪੰਚ ਪਰਗਟ ਸਿੰਘ ਉੱਗੋਕੇ, ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ , ਸ਼ਹਿਰੀ ਪ੍ਰਧਾਨ ਬਿੱਟੂ ਦੀਵਾਨਾ, ਸਿਵਿਲ ਪਸ਼ੂ ਹਸਪਤਾਲ ਧਨੌਲਾ ਦੇ ਇੰਚਾਰਜ ਡਾ. ਰਾਕੇਸ਼ ਸਿੰਗਲਾ,ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋ , ਪ੍ਰੈੱਸ ਕਲੱਬ(ਰਜਿ:) ਬਰਨਾਲਾ ਦੇ ਪ੍ਰੈਸ ਸਕੱਤਰ ਬਲਵਿੰਦਰ ਅਜ਼ਾਦ , ਜ਼ਿਲ੍ਹਾ ਇੰਚਾਰਜ ਕੁਲਦੀਪ ਸਿੰਘ , ਸਮਾਜ ਸੇਵੀ ਬ੍ਰਿਜ ਲਾਲ ,ਦਰਸ਼ਨ ਸਿੰਘ ਲਾਲੀ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਜਟਾਨਾ, ' ਦ ਆਪਟਿਮਿਸਟਿਕ ਸਟੈਂਨੋ-ਟਾਈਪਿੰਗ ਅਤੇ ਕੰਪਿਊਟਰ ਸੈਂਟਰ ਦੇ ਸੰਚਾਲਕ ਹਿਮਾਂਸ਼ੂ ਗੋਇਲ ਪੱਤਰਕਾਰ ਅਤੇ ਹੋਰਨਾਂ ਨੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ।