← ਪਿਛੇ ਪਰਤੋ
ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ 'ਚ ਪਰਵਾਸੀ ਲੇਖਕ ਮਿਲਣੀ 18 ਦਸੰਬਰ ਨੂੰ
ਲੁਧਿਆਣਾ, 14 ਦਸੰਬਰ 2023 - ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ 'ਚ ਪਰਵਾਸੀ ਲੇਖਕ ਮਿਲਣੀ 18 ਦਸੰਬਰ ਨੂੰ ਹੋਣ ਜਾ ਰਹੀ ਹੈ। ਜਿਸ 'ਚ ਵੱਖ-ਵੱਖ ਪਰਵਾਸੀ ਲੇਖਕ ਸ਼ਾਮਿਲ ਹੋਣਗੇ।
Total Responses : 421