← ਪਿਛੇ ਪਰਤੋ
ਪੂਨਾ, 19 ਨਵੰਬਰ, 2016 : ਪੂਨਾ ਵਿੱਚ ਚੱਲ ਰਹੇ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਵਿੱਚ ਮਰਾਠੀ-ਪੰਜਾਬੀ ਆਦਾਨ ਪਰਦਾਨ ਵਿਸ਼ੇ 'ਤੇ ਸੈਮੀਨਾਰ 'ਚ ਸੁਰਜੀਤ ਪਾਤਰ ਨਾਲ ਲਖਵਿੰਦਰ ਜੌਹਲ, ਗੁਰਭੇਜ ਸਿੰਘ ਗੋਰਾਇਆ ਸਦਾ ਨੰਦ ਮੋਰੇ, ਸੁਰਿੰਦਰ ਤੇਜ ਤੇ ਹੋਰ ਮਰਾਠੀ ਲੇਖਕਾਂ ਨੇ ਹਾਜ਼ਰੀ ਭਰੀ I