ਯੂਰਪੀ ਪੰਜਾਬੀ ਸੱਥ ਯੂ ਕੇ ਸੰਚਾਲਕ ਮੋਤਾ ਸਿੰਘ ਸਰਾਏ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਰੂ ਬ ਰੂ ਪ੍ਰੋਗਰਾਮ ਭਲਕੇ 13 ਜੁਲਾਈ ਨੂੰ
ਪਟਿਆਲਾ, 12 ਜੁਲਾਈ, 2022: ਯੂਰਪੀ ਪੰਜਾਬੀ ਸੱਥ ਯੂ ਕੇ ਸੰਚਾਲਕ ਮੋਤਾ ਸਿੰਘ ਸਰਾਏ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਰੂ ਬ ਰੁ ਪ੍ਰੋਗਰਾਮ 13 ਜੁਲਾਈ ਨੂੰ ਸਵੇਰੇ 11.00 ਵਜੇ ਸੈਨੇਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ। ਮੋਤਾਂ ਸਿੰਘ ਸਰਾਏ ਹੁਣ ਤੱਕ 20 ਕਰੋੜ ਰੁਪਏ ਦੀਆਂ ਪੁਸਤਕਾਂ ਛਪਕਾ ਕੇ ਵੰਡ ਚੁੱਕੇ ਹਨ।