ਚੰਡੀਗੜ੍ਹ, 20 ਦਸੰਬਰ 2020 - ਗੁਰਜੋਤ ਕਲੇਰ ਐਸ ਪੀ ਟ੍ਰੈਫਿਕ ਮੋਹਾਲੀ ਵੱਲੋਂ ਯੂਟਿਊਬ 'ਤੇ ਇੱਕ ਹਿੰਦੀ ਕਵਿਤਾ 'कहां गया वो देश मेरा ?' ਰਿਲੀਜ਼ ਕੀਤੀ ਗਈ ਹੈ ਜਿਸ 'ਚ ਉਨ੍ਹਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਬਿਆਨਿਆ ਹੈ, ਜਿਵੇਂ ਕਿ ਹੁਣ ਦੇ ਸਮੇਂ 'ਚ ਕੋਰੋਨਾ ਕਾਰਨ ਲੋਕਾਂ 'ਚ ਨਿਰਾਸ਼ਾ ਅਤੇ ਉਥਲ-ਪੁਥਲ ਅਤੇ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਗਿਆ ਹੈ। ਇਹ ਇੱਕ ਪ੍ਰੇਰਣਾਦਾਇਕ ਕਵਿਤਾ ਹੈ ਜਿਸ ਨੂੰ ਅਜੋਕੇ ਸਮੇਂ ਦੀ ਹਕੀਕਤ ਨੂੰ ਸਮਝਣ ਅਤੇ ਪਿਛਲੇ ਸਮੇਂ ਦੀ ਅਮੀਰ ਇਤਿਹਾਸਕ ਵਿਰਾਸਤ ਤੋਂ ਪ੍ਰੇਰਣਾ ਲੈਣ ਦੇ ਮੱਦੇਨਜ਼ਰ ਲਿਖਿਆ ਗਿਆ ਹੈ। ਅਸਲ 'ਚ ਇਹ ਕਵਿਤਾ ਗੁਰਜੋਤ ਕਲੇਰ ਐਸ ਪੀ ਟ੍ਰੈਫਿਕ ਮੋਹਾਲੀ ਦੀ ਮਾਂ ਵੱਲੋਂ ਲਿਖੀ ਗਈ ਹੈ ਪਰ ਜਿਸ ਨੂੰ ਉਨ੍ਹਾਂ ਵੱਲੋਂ ਬਿਆਨ ਕੀਤਾ ਗਿਆ ਹੈ।
https://www.youtube.com/watch?v=Jnv9hLN3_2Q&feature=youtu.be
">http://