← ਪਿਛੇ ਪਰਤੋ
ਚੰਡੀਗੜ੍ਹ, 2 ਅਕਤੂਬਰ 2019 - ਰਾਣਾ ਪ੍ਰੀਤ ਗਿੱਲ ਦੀ ਕਿਤਾਬ 'ਦ ਮਿਸਅਡਵੈਂਚਰਜ਼ ਆਫ ਏ ਵੈੱਟ' 4 ਅਕਤੂਬਰ ਨੂੰ ਲਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਸੈਕਟਰ 27-ਬੀ 'ਚ ਕਿਤਾਬ ਲਾਂਚ ਸਮਾਗਮ ਰੱਖਿਆ ਗਿਆ ਹੈ ਜਿਸਦੇ ਗੈਸਟ ਆਫ ਆਨਰ ਆਈ.ਏ.ਐਸ ਅਫ਼ਸਰ ਅਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਅਤਰੇ ਹੋਣਗੇ।