ਕੈਨੇਡਾ, 22 ਮਈ, 2017 : ਬੀਤੇ ਦਿਨੀਂ ਪੰਜਾਬ ਭਵਨ ਕੈਨੇਡਾ ਦੇ ਮੈਗਜ਼ੀਨ ਸੁਗੰਧੀਆਂ ਦਾ ਸੰਪਾਦਨ ਕੀਤਾ ਗਿਆ । ਦੱਸਣਯੋਗ ਹੈ ਕਿ ਇਸ ਮੈਗਜ਼ੀਨ ਦੇ ਸੁੱਖੀ ਬਾਠ ਸਰਪ੍ਰਸਤ ਅਤੇ ਕਵਿੰਦਰ ਚਾਂਦ ਜੀ ਮੁੱਖ ਸੰਪਾਦਕ ਹਨ। ਪਰਮਜੀਤ ਸਿੰਘ ਕੱਟੂ ਇਸ ਮੈਗਜ਼ੀਨ ਦੇ ਆਨਰੇਰੀ ਸੰਪਾਦਕ ਹਨ। ਆਸ ਹੈ ਕਿ ਆਸ 'ਤੇ ਖਰੇ ਉਤਰਾਂਗੇ। ਸਰਵਰਕ ਸਿਧਾਰਥ ਜੀ ਦੀ ਪੇਂਟਿੰਗ ਨਾਲ ਹਾਜ਼ਰ ਹੈ।