ਪ੍ਰਿੰਸੀਪਲ ਸਰਵਣ ਸਿੰਘ ਨੇ ਵਰਿਆਮ ਸੰਧੂ ਬਾਰੇ ਲਿਖੀ ਪੁਸਤਕ, ਪੜ੍ਹੋ ਵੇਰਵਾ
ਚੰਡੀਗੜ੍ਹ, 26 ਅਗਸਤ, 2022: ਪ੍ਰਿੰਸੀਪਲ ਸਰਵਣ ਸਿੰਘ ਨੇ ਵਰਿਆਮ ਸੰਧੂ ਬਾਰੇ ਪੁਸਤਕ ’ਪੰਜਾਬੀ ਕਹਾਣੀ ਦਾ ਸ਼ਾਹ’ ਸਵਾਰ ਲਿਖੀ ਹੈ। ਇਹ ਪੁਸਤਕ ਸੰਗਮ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਇਹ ਜਾਣਕਾਰੀ ਪ੍ਰਸਿੱਧ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਸਾਂਝੀ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਦੋਵਾਂ ਨੇ ਆਪ ਹੀ ਇਹ ਪੁਸਤਕ ਰਿਲੀਜ਼ ਵੀ ਕਰ ਦਿੱਤੀ ਹੈ।