← Go Back
ਹੀਰਿਆਂ ਦਾ ਭਗੌੜਾ ਵਪਾਰੀ ਬੈਲਜੀਅਮ ਪੁਲਿਸ ਵੱਲੋਂ ਗ੍ਰਿਫਤਾਰ, ਭਾਰਤ ਮੰਗੇਗਾ ਹਵਾਲਗੀ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 14 ਅਪ੍ਰੈਲ, 2025: ਪੰਜਾਬ ਨੈਸ਼ਨਲ ਬੈਂਕ ਨਾਲ 13500 ਕਰੋੜ ਰੁਪਏ ਦਾ ਘੁਟਾਲਾ ਕਰ ਕੇ ਫਰਾਰ ਹੋ ਗਏ ਹੀਰਿਆਂ ਦੇ ਵਪਾਰੀ ਮੇਹੁਲ ਚੌਕਸੀ ਨੂੰ ਬੈਲਜੀਅਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸਦੀ ਗ੍ਰਿਫਤਾਰੀ ਸੀ ਬੀ ਆਈ ਦੀ ਦਰਖ਼ਾਸਤ ’ਤੇ ਕੀਤੀ ਗਈ ਹੈ। ਹੁਣ ਭਾਰਤ ਉਸਦੀ ਹਵਾਲਗੀ ਮੰਗੇਗਾ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 0