ਯੁੱਧ ਨਸ਼ੇ ਵਿਰੁੱਧ: ਆਪ ਨੇ ਚੀਫ Spokesperson ਅਤੇ ਪੰਜ ਕੋਆਰਡੀਨੇਟਰ ਲਾਏ
ਰਵੀ ਜੱਖੂ
ਚੰਡੀਗੜ੍ਹ, 15 ਅਪ੍ਰੈਲ, 2025 : ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ, ਨਸ਼ਾ ਮੁਕਤੀ ਮੋਰਚੇ ਲਈ ਇੱਕ Chief Spokesperson ਦੇ ਨਾਲ, ਸੂਬੇ ਦੇ 5 ਜ਼ੋਨਾਂ ਲਈ ਪੰਜ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਹੈ।
