ਚੰਡੀਗੜ੍ਹ – 151 ਬਾਲ ਸਾਹਿਤਕਾਰਾਂ ਨੇ ਇੱਕ ਵਿਸ਼ੇਸ਼ ਕਵੀ ਦਰਬਾਰ ਵਿੱਚ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸਦਾ ਆਯੋਜਨ ਅੱਜ 14 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 8 ਵਜੇ ਤੱਕ ਕੀਤਾ ਜਾਵੇਗਾ।
ਪ੍ਰਧਾਨਗੀ: ਸੁੱਖੀ ਬਾਠ – ਸੰਸਥਾਪਕ, ਪੰਜਾਬ ਭਵਨ ਸਰੀ, ਕੈਨੇਡਾ
ਅਗਵਾਈ ਕਰਤਾ: ਉਂਕਾਰ ਸਿੰਘ ਤੇਜੇ – ਪ੍ਰੋਜੈਕਟ ਇੰਚਾਰਜ
ਮੁੱਖ ਮਹਿਮਾਨ: ਡਾ. ਦਰਸਨ ਸਿੰਘ ਆਸ਼ਟ
ਟ੍ਰੇਨਰ: ਭੀਮ ਸਿੰਘ – ਸਟੇਟ ਆਨਲਾਈਨ ਟ੍ਰੇਨਿੰਗ ਕੋਆਰਡੀਨੇਟਰ
ਹੋਸਟ: ਗੁਰਵਿੰਦਰ ਸਿੰਘ ਕਾਂਗੜ – ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ
ਇਸ ਸਮਾਗਮ ਵਿੱਚ ਬੱਚਿਆਂ ਨੇ ਕਵਿਤਾਵਾਂ ਰਾਹੀਂ ਨਾ ਸਿਰਫ਼ ਆਪਣੀ ਭਾਵਨਾਵਾਂ ਨੂੰ ਪੇਸ਼ ਕੀਤਾ, ਸਗੋਂ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਬਾਲ ਸਾਹਿਤ ਨੂੰ ਵੀ ਹੋਰ ਉਚਾਈਆਂ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ।
ਕਵੀ ਦਰਬਾਰ ਦੀ ਪ੍ਰਸ਼ੰਸਾ ਹਰ ਪੱਖੋਂ ਹੋ ਰਹੀ ਹੈ ਅਤੇ ਇਹ ਬੱਚਿਆਂ ਦੇ ਰੁਝਾਨ ਨੂੰ ਬਾਲ ਸਾਹਿਤ ਵੱਲ ਵਧਾਉਣ ਵਿੱਚ ਇੱਕ ਵਧੀਆ ਕਦਮ ਮੰਨਿਆ ਜਾ ਰਿਹਾ ਹੈ।
2 | 8 | 4 | 5 | 9 | 0 | 3 | 8 |