ਫਾਈਲ ਫੋਟੋ
ਚੰਡੀਗੜ੍ਹ, 24 ਅਗਸਤ, 2019: ਪੰਜਾਬ ਹਾਊਜ਼ਿੰਗ ਤੇ ਕਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅੱਜ ਦੁਆਬਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
ਉਹ ਜਾਂਚ ਲਈ ਚੰਡੀਗੜ੍ਹ ਤੋਂ ਰੋਪੜ-ਰਾਹੋਂ ਹੁੰਦੇ ਹੋਏ ਫਿਲੌਰ (ਜਲੰਧਰ) ਤੱਕ ਦੇ ਹੜ੍ਹ ਮਾਰੂ ਇਲਾਕਿਆਂ ਦਾ ਜਾਇਜ਼ਾ ਲੈਣਗੇ ਜਿਥੇ ਉਹ ਸਤਲੇਜ ਦਰਿਆ 'ਚ ਪਾੜਾਂ ਦਾ ਵੀ ਜਾਇਜ਼ਾ ਲੈਣਗੇ।
ਅੱਜ ਦਾ ਵੇਰਵਾ ਹੇਠ ਦੇਖੋ :-
- ਭੋਲੇਵਾਲ (ਲੁਧਿਆਣਾ)
- ਮੀਆਂਵਾਲ
- ਮੌ ਸਾਹਿਬ
- ਬੁਰਜ ਹਸਨ ਨੇੜੇ ਤਲਵਾਨ।
ਉਸ ਤੋਂ ਬਾਅਦ ਉਹ ਗਿੱਦੜਪਿੰਡੀ ਵਾਲੇ ਪਾਸੇ ਪਏ ਪਾੜਾਂ ਦੀ ਜਾਂਚ ਲਈ ਲੋਹੀਆਂ (ਨੂਰਮਹਿਲ-ਨਕੋਦਰ-ਮਲਸੀਹਾਂ ਤੋਂ ਲੋਹੀਆਂ ਵਾਲੇ ਪਾਸੇ) ਜਾਣਗੇ।