Punjabi News Bulletin: ਪੜ੍ਹੋ ਅੱਜ 13 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 13 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੱਡੀ ਖ਼ਬਰ: ਪੰਜਾਬ 'ਚ 32 ਬੰਬ ਚੱਲਣ ਵਾਲੇ ਪਏ ਨੇ...! ਪ੍ਰਤਾਪ ਬਾਜਵਾ ਦੇ ਬਿਆਨ ਮਗਰੋਂ ਭਗਵੰਤ ਮਾਨ ਨੇ ਦਿੱਤੇ ਜਾਂਚ ਦੇ ਹੁਕਮ
- ਪੰਜਾਬ ਵਿੱਚ ਬੰਬ ਆਉਣ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਬਾਜਵਾ ਦੇ ਬਚਾਅ ਵਿੱਚ ਆਏ ਰਾਜਾ ਵੜਿੰਗ
1. ਮਾਮਲਾ ਬੰਬ ਵਾਲੇ ਬਿਆਨ ਦਾ: ਬਾਜਵਾ ਆਪਣਾ ਦਾਅਵਾ ਸਾਬਤ ਕਰੇ ਜਾਂ ਕਾਰਵਾਈ ਲਈ ਤਿਆਰ ਰਹੇ - CM ਮਾਨ
- ਜੇ ਬਾਜਵਾ ਕੋਲ ਪੁਖ਼ਤਾ ਜਾਣਕਾਰੀ ਹੈ ਤਾਂ ਪੁਲਿਸ ਜਾਂ ਸਰਕਾਰ ਨਾਲ ਲੋਕਾਂ ਦੀ ਸੁਰੱਖਿਆ ਹਿਤ ਤੁਰੰਤ ਸਾਂਝੀ ਕਰਨ : ਹਰਪਾਲ ਚੀਮਾ
- ਜੇ ਬਾਜਵਾ ਪੰਜਾਬ ਬਾਰੇ ਚਿੰਤਤ ਹੁੰਦੇ, ਤਾਂ ਮੀਡੀਆ ਕੋਲ ਜਾ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਬਜਾਏ, ਇਹ ਜਾਣਕਾਰੀ ਪੁਲਿਸ ਜਾਂ ਮੁੱਖ ਮੰਤਰੀ ਨੂੰ ਦਿੰਦੇ - ਦੀਪਕ ਬਾਲੀ
- ਬਾਜਵਾ ਨੇ ਨਹੀਂ ਦਿੱਤਾ ਪੁਲਿਸ ਨੂੰ ਸਹਿਯੋਗ, ਹੁਣ ਭਵਿੱਖ ਵਿੱਚ ਹਰ ਗ੍ਰਨੇਡ ਧਮਾਕੇ ਲਈ ਜ਼ਿੰਮੇਵਾਰ ਹੋਣਗੇ ਬਾਜਵਾ - ਅਮਨ ਅਰੋੜਾ
- ਪ੍ਰਤਾਪ ਬਾਜਵਾ ਪੁਲਿਸ ਨੂੰ ਦੇਣ ਪੂਰੀ ਜਾਣਕਾਰੀ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਉਨ੍ਹਾਂ ਦੇ ਪਾਕਿਸਤਾਨੀ ਗੈਂਗਸਟਰਾਂ ਨਾਲ ਹਨ ਸੰਬੰਧ - ਹਰਪਾਲ ਚੀਮਾ
2. CM ਮਾਨ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈ: ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ
3. ‘ਯੁੱਧ ਨਸ਼ਿਆਂ ਵਿਰੁੱਧ’: 44ਵੇਂ ਦਿਨ 61 ਨਸ਼ਾ ਤਸਕਰ ਗ੍ਰਿਫ਼ਤਾਰ; 1.3 ਕਿਲੋਗ੍ਰਾਮ ਹੈਰੋਇਨ, 91.3 ਲੱਖ ਰੁਪਏ ਡਰੱਗ ਮਨੀ ਬਰਾਮਦ
- ਵੱਡੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼: 24 ਲੱਖ ਰੁਪਏ, 14 ਮੋਬਾਈਲ ਫ਼ੋਨ, 43 ਏਟੀਐਮ ਕਾਰਡ ਬਰਾਮਦ; 3 ਗ੍ਰਿਫ਼ਤਾਰ
- PAK-ISI ਤੋਂ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਗ੍ਰਿਫ਼ਤਾਰ, 2.8 ਕਿਲੋ ਆਈਈਡੀ ਬਰਾਮਦ
- ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਦੋ ਕਥਿਤ ਅੱਤਵਾਦੀ ਗ੍ਰਿਫਤਾਰ, ਭਾਰੀ ਮਾਤਰਾ 'ਚ ਧਮਾਕਾ ਖੇਜ਼ ਸਮੱਗਰੀ ਬਰਾਮਦ
- ਅੱਧੀ ਰਾਤ ਨੂੰ ਜੰਗਲ ਵਿੱਚ ਗਊ ਮਾਸ ਦੀ ਤਸਕਰੀ, 3 ਗਉਆਂ ਦੀ ਹੱਤਿਆ
- ਗਊ ਹੱਤਿਆ ਮਾਮਲੇ ਵਿਚ 5 ਗ੍ਰਿਫ਼ਤਾਰ
4. ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆ
- ਨਗਰ ਸੁਧਾਰ ਟਰੱਸਟਾਂ ਦੇ ਅਲਾਟੀਆਂ ਲਈ ਗੈਰ-ਨਿਰਮਾਣ ਫੀਸ ਅਤੇ ਬਕਾਇਆ ਅਲਾਟਮੈਂਟ ਰਕਮ ਸਬੰਧੀ ਯਕਮੁਸ਼ਤ ਰਾਹਤ ਨੀਤੀ ਨੂੰ ਦਿੱਤੀ ਪ੍ਰਵਾਨਗੀ: ਡਾ. ਰਵਜੋਤ ਸਿੰਘ
- ਹਰਪਾਲ ਚੀਮਾ ਨੇ ਅਨਾਜ ਮੰਡੀ ਦਿੜ੍ਹਬਾ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
- ਬਰਿੰਦਰ ਕੁਮਾਰ ਗੋਇਲ ਨੇ ਭਾਸ਼ਣ ਅਤੇ ਲਿਖਾਈ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨੇ
- ਡਾ. ਬਲਜੀਤ ਕੌਰ ਨੇ ਵਿਸਾਖੀ ਮੌਕੇ ਦਿੱਤੀਆਂ ਵਧਾਈਆਂ, ਗੁਰਦੁਆਰਾ ਸ੍ਰੀ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਵਿਖੇ ਹੋਏ ਨਤਮਸਤਕ
- ਲੋਕ ਨਿਰਮਾਣ ਵਿਭਾਗ ਵਿੱਚ ਪਾਰਦਰਸ਼ੀ ਪ੍ਰਸ਼ਾਸਨ ਸਦਕਾ ਲਾਗਤਾਂ ਵਿੱਚ ਭਾਰੀ ਕਟੌਤੀ ਹੋਈ: ਈ.ਟੀ.ਓ.
5. 3 PCS ਅਫਸਰਾਂ ਦੇ ਤਬਾਦਲੇ
6. ਅਕਾਲੀ ਦਲ ਦੇ 2027 ਵਿਚ ਸੱਤਾ ਵਿਚ ਆਉਣ ਮਗਰੋਂ ਪੰਜਾਬ ’ਚ ਕੋਈ ਗੈਂਗਸਟਰ ਜਾਂ ਨਸ਼ਾ ਤਸਕਰ ਨਹੀਂ ਰਹੇਗਾ: ਸੁਖਬੀਰ
- Akali Dal ਨੂੰ ਖਤਮ ਕਰਨ ਦੀ ਰਚੀ ਗਈ ਸਾਜਿਸ਼ - ਸੁਖਬੀਰ ਬਾਦਲ ਦਾ ਵੱਡਾ ਬਿਆਨ
7. ਅੰਮ੍ਰਿਤਪਾਲ ਨੂੰ CM ਬਣਾਵਾਂਗੇ 2027 ਚ 70 ਸੀਟਾਂ ਤੇ ਹੋਵੇਗੀ ਜਿੱਤ -MP ਸਰਬਜੀਤ ਖਾਲਸਾ ਨੇ ਤਲਵੰਡੀ ਕਾਨਫਰੰਸ ਚ ਕੀਤਾ ਐਲਾਨ
8. 'Akaal' ਫਿਲਮ ਦੇਖੇ ਬਿਨਾਂ ਵਿਰੋਧ ਨਾ ਕਰੋ- ਗਿੱਪੀ ਗਰੇਵਾਲ ਦਾ ਵੱਡਾ ਬਿਆਨ
9. Breaking: ਗਰਵਨਰ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਕਾਨੂੰਨ ਬਣ ਗਏ 10 ਬਿੱਲ! ਸੁਪਰੀਮ ਕੋਰਟ ਨੇ ਬੀਤੇ ਦਿਨੀਂ ਸੁਣਾਇਆ ਸੀ ਵੱਡਾ ਫ਼ੈਸਲਾ
10. NIA ਦੀ ਹਿਰਾਸਤ ’ਚ ਤਹੱਵੁਰ ਰਾਣਾ ਨੇ ਕੀਤੀਆਂ ਤਿੰਨ ਮੰਗਾਂ