Punjabi News Bulletin: ਪੜ੍ਹੋ ਅੱਜ 11 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (8:55 PM)
ਚੰਡੀਗੜ੍ਹ, 11 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:55 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਕੀ ਕੈਨੇਡਾ ਵਿੱਚ ਹੋ ਰਿਹਾ ਊਬਰ ਡਰਾਈਵਰਾਂ ਦਾ ਸ਼ੋਸਣ ? (ਵੀਡੀਓ ਵੀ ਦੇਖੋ)
1. SC ਭਾਈਚਾਰੇ ਲਈ ਵੱਡਾ ਤੋਹਫ਼ਾ; ਭਗਵੰਤ ਮਾਨ ਨੇ ਲਾਅ ਅਫ਼ਸਰਾਂ ਦੀ ਨਿਯੁਕਤੀ ਲਈ ਲਿਆ ਇਤਿਹਾਸਕ ਫੈਸਲਾ (ਵੀਡੀਓ ਵੀ ਦੇਖੋ)
- ਮੁੱਖ ਮੰਤਰੀ ਨਾਲ ਮਿਲਾਪ: ਧਰਤੀ ਹੇਠਲੇ ਪਾਣੀ ਨੂੰ ਬਚਾਉਣ ‘ਤੇ ਕੇਂਦਰਿਤ ਹੋਵੇਗੀ 'ਕਿਸਾਨ ਮਿਲਣੀ'
- Breaking: ਪੰਜਾਬ ਕੈਬਨਿਟ ਨੇ ਵਕੀਲਾਂ ਅਤੇ ਮੈਡੀਕਲ ਪ੍ਰੋਫ਼ੈਸਰਾਂ ਦੇ ਹੱਕ 'ਚ ਲਿਆ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
- ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ: ਮੈਡੀਕਲ ਟੀਚਿੰਗ ਸਟਾਫ਼ ਦੀ ਸੇਵਾਮੁਕਤੀ ਦੀ ਉਮਰ 'ਚ ਵਾਧਾ
2. Punjab Breaking: SC ਕਮਿਸ਼ਨ ਦੇ 4 ਨਵੇਂ ਮੈਂਬਰ ਲਾਏ, ਪੜ੍ਹੋ ਵੇਰਵਾ
- IAS Transfer Breaking: 3 ਆਈਏਐਸ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਵੇਰਵਾ
3. ਹਰਜੋਤ ਸਿੰਘ ਬੈਂਸ ਨੇ ਸਿੱਖਿਆ ਸੁਧਾਰਾਂ 'ਤੇ ਸੌੜੀ ਸਿਆਸਤ ਕਰਨ ਵਾਲੇ ਵਿਰੋਧੀ ਧਿਰ ਦੇ ਆਗੂਆਂ ਨੂੰ ਘੇਰਿਆ
- ਸਿੱਖਿਆਂ ਕ੍ਰਾਂਤੀ ਤੇ ਨੁਕਤਾਚੀਨੀ ਕਰਨ ਵਾਲਿਆਂ ਨੇ 75 ਸਾਲਾਂ ਵਿੱਚ ਸਰਕਾਰੀ ਸਕੂਲਾਂ ’ਚ ਪਖਾਨੇ ਤੱਕ ਦੀ ਸਹੂਲਤ ਨਹੀ ਦਿੱਤੀ - ਹਰਜੋਤ ਬੈਂਸ
- 75 ਸਾਲਾਂ ਵਿਚ ਜੋ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨਹੀਂ ਕਰ ਸਕੀ, ਉਹ ਹੁਣ ਆਪ ਸਰਕਾਰ ਨੇ ਕਰਕੇ ਦਿਖਾਇਆ - ਹਰਜੋਤ ਬੈਂਸ
4. Punjab News: ਕਰਮਚਾਰੀਆਂ ਦੀ ਲੱਗੇਗੀ ਆਨਲਾਈਨ ਹਾਜ਼ਰੀ! ਲਾਲਜੀਤ ਭੁੱਲਰ ਨੇ ਜਾਰੀ ਕੀਤੇ ਸਖ਼ਤ ਹੁਕਮ
- ਕਟਾਰੂਚੱਕ ਨੇ ਕਣਕ ਦੀ ਖਰੀਦ ਅਤੇ NFSA ਲਾਭਪਾਤਰੀਆਂ ਦੀ 100 ਫ਼ੀਸਦ eKyc ਸਥਿਤੀ ਦੀ ਕੀਤੀ ਸਮੀਖਿਆ
- ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਵੱਖ-ਵੱਖ ਟੀਮਾਂ ਦੇ ਟ੍ਰਾਇਲ 13 ਅਪ੍ਰੈਲ ਨੂੰ
- ਕੁਲਤਾਰ ਸੰਧਵਾਂ ਨੇ ਕੋਟਕਪੂਰਾ ਦੇ ਵੱਖ-ਵੱਖ ਸਕੂਲਾਂ ਵਿੱਚ 2.10 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
- ਹਰਪਾਲ ਚੀਮਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 41.28 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
- ਪੰਜਾਬ ਦੇ ਸਰਕਾਰੀ ਸਕੂਲ ਹੋਏ ਆਧੁਨਿਕ ਸਹੂਲਤਾਂ ਨਾਲ ਲੈਸ : ਡਾ. ਰਵਜੋਤ ਸਿੰਘ
- ਵਿਦਿਆਰਥੀਆਂ ਵੱਲੋਂ ਲਏ ਸੁਪਨੇ ਸਾਕਾਰ ਕਰਨਗੇ ਪੰਜਾਬ ਦੇ ਸਰਕਾਰੀ ਸਕੂਲ - ਡਾ. ਬਲਬੀਰ ਸਿੰਘ
5. 'ਵੇਰਕਾ' ਫ਼ਿਰੋਜ਼ਪੁਰ ਡੇਅਰੀ ਨੇ ਦੁੱਧ ਖਰੀਦ ਭਾਅ 'ਚ 25 ਰੁਪਏ ਪ੍ਰਤੀ ਕਿੱਲੋ ਫੈਟ ਕੀਤਾ ਵਾਧਾ
6. ਸਿੱਖ ਬੀਬੀ ਕਤਲ ਮਾਮਲਾ: ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (ਵੀਡੀਓ ਵੀ ਦੇਖੋ)
7. ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਅਧਾਰਤ ਸਮੱਗਲਰ ਨਾਲ ਸਬੰਧਤ ਨਸ਼ਾ ਤਸਕਰ ਕਾਬੂ; 18 ਕਿਲੋ ਹੈਰੋਇਨ ਬਰਾਮਦ
- ਤਰਨਤਾਰਨ 'ਚ ਸਬ ਇੰਸਪੈਕਟਰ ਦੇ ਕਤਲ ਮਾਮਲੇ 'ਚ AAP ਸਰਪੰਚ ਸਮੇਤ 20 ਜਣੇ ਗ੍ਰਿਫ਼ਤਾਰ
- ਜਿੰਮ ਦੀ ਫੀਸ ਮੰਗਣ 'ਤੇ ਮਾਲਕ ਨੂੰ ਮਾਰੀਆਂ ਗੋਲੀਆਂ
8. ਪੰਜਾਬ ਸਰਕਾਰ ਵੱਲੋਂ ਸਿਵਲ ਸਰਜਨ ਸਸਪੈਂਡ
9. ਅੰਮ੍ਰਿਤਪਾਲ ਦੇ ਸਾਥੀ ਪੱਪਲਪ੍ਰੀਤ ਨੂੰ ਲਿਆਂਦਾ ਗਿਆ ਪੰਜਾਬ
10. ਕਰਨਲ ਬਾਠ ਕੇਸ: ਸਸਪੈਂਡਿਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
- USA News : ਨਿਊਯਾਰਕ ਵਿੱਚ ਹੈਲੀਕਾਪਟਰ ਨਦੀ ਵਿੱਚ ਡਿੱਗਿਆ, 6 ਦੀ ਮੌਤ
- ਤਹੱਵੁਰ ਰਾਣਾ NIA ਹਿਰਾਸਤ 'ਚ ਰਹੇਗਾ: ਅਦਾਲਤ ਨੇ ਦਿੱਤਾ 18 ਦਿਨਾਂ ਦਾ ਰਿਮਾਂਡ
- ਬਰਾਤੀਆਂ ਦੀ ਗਿਣਤੀ ਸੁਣ ਕੇ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਕਿਹਾ- ਅਸੀਂ ਐਨੇ ਵੀ ਅਮੀਰ ਨਹੀਂ