ਅਕਾਲੀ ਦਲ ਦੇ ਸੂਬਾਈ ਇਜਲਾਸ 'ਚ ਪੰਜਾਬ ਦੇ ਪਾਣੀਆਂ ਅਤੇ ਬੰਦੀ ਸਿੰਘਾਂ ਸਮੇਤ 18 ਮਤੇ ਪਾਸ
ਅੰਮ੍ਰਿਤਸਰ,, 12 ਅਪ੍ਰੈਲ 2025 - ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਇਥੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਡੈਲੀਗੇਟ ਇਜਲਾਸ ਵਿਚ ਇਹ ਚੋਣ ਕੀਤੀ ਗਈ। ਇਸ ਸੂਬਾਈ ਇਜਲਾਸ 'ਚ ਅਕਾਲੀ ਦਲ ਵੱਲੋਂ ਕੁੱਲ 18 ਮਤੇ ਪਾਸ ਕੀਤੇ ਗਏ। ਜਿਸ 'ਚ ਪੰਜਾਬ ਦੇ ਪਾਣੀਆਂ, ਕਿਸਾਨਾਂ, ਚੰਡੀਗੜ੍ਹ ਅਤੇ ਬੰਦੀ ਸਿੰਘਾਂ ਦਾ ਮੁੱਦਾ ਵੀ ਸ਼ਾਮਿਲ ਕੀਤੇ ਗਏ ਹਨ.ਕਿਹੜੇ-ਕਿਹੜੇ ਮਤੇ ਪਾਸ ਕੀਤੇ ਗਏ ਹਨ, ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
https://drive.google.com/file/d/1M5IfxuDvsb298XQUtAdwkb2W_mx0xIn1/view?usp=sharing