Punjabi News Bulletin: ਪੜ੍ਹੋ ਅੱਜ 12 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (8:50 PM)
ਚੰਡੀਗੜ੍ਹ, 12 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:50 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- 'ਆਪ' ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੇ ਮਸਲਿਆਂ ਲਈ ਲੜਦੀ ਰਹੇਗੀ: CM ਮਾਨ
- Breaking: ਝੋਨੇ ਦੀ ਲੁਆਈ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਐਲਾਨ! ਪੰਜਾਬ ਨੂੰ ਤਿੰਨ ਜ਼ੋਨਾਂ 'ਚ ਵੰਡਿਆ
- ਪੰਜਾਬ ਦੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ : ਮੁੱਖ ਮੰਤਰੀ
1. BJP ਲੀਡਰ ਦੇ ਘਰ 'ਤੇ ਹਮਲਾ ਮਾਮਲੇ 'ਚ ਮੁੱਖ ਦੋਸ਼ੀ ਗ੍ਰਿਫ਼ਤਾਰ, CM ਨੇ ਪੰਜਾਬ ਪੁਲਿਸ ਨੂੰ ਦਿੱਤੀ ਵਧਾਈ
- ਡੇਰਾਬੱਸੀ ਸਿਵਲ ਹਸਪਤਾਲ ‘ਚ ਝੜਪ ਦਾ ਮਾਮਲਾ: ਦੋਵੇਂ ਧਿਰਾਂ 'ਤੇ ਪਰਚਾ ਦਰਜ
2. Breaking : ਸੁਖਬੀਰ ਬਾਦਲ ਫਿਰ ਬਣੇ ਅਕਾਲੀ ਦਲ ਦੇ ਪ੍ਰਧਾਨ
- ਸ਼੍ਰੋਮਣੀ ਭਗੌੜਾ ਦਲ ਦੇ ਪ੍ਰਧਾਨ ਦੀ ਹੋਈ ਚੋਣ- ਗਿਆਨੀ ਹਰਪ੍ਰੀਤ ਸਿੰਘ ਦਾ ਸੁਖਬੀਰ ਬਾਦਲ ਖਿਲਾਫ਼ ਵੱਡਾ ਬਿਆਨ (ਵੀਡੀਓ ਵੀ ਦੇਖੋ)
- ਅਕਾਲੀ ਦਲ ਦੇ ਸੂਬਾਈ ਇਜਲਾਸ 'ਚ ਪੰਜਾਬ ਦੇ ਪਾਣੀਆਂ ਅਤੇ ਬੰਦੀ ਸਿੰਘਾਂ ਸਮੇਤ 18 ਮਤੇ ਪਾਸ
- ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੇ ਸਮੂਹ ਪੰਜਾਬ ਨਿਵਾਸੀਆਂ ਵਧਾਈ: ਸਰਬਜੀਤ ਝਿੰਜਰ
- ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ’ਤੇ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ
- ਭੂੰਦੜ ਨੇ ਮਜੀਠੀਆ ਤੋਂ ਮੁਆਫੀ ਮੰਗੀ
3. ਡੀਜੀਪੀ ਗੌਰਵ ਯਾਦਵ ਨੇ ਸ਼ਹੀਦ ਐਸਆਈ ਚਰਨਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਕੀਤੀ ਭੇਟ
- ਡੀਜੀਪੀ ਵੱਲੋਂ ਜਲੰਧਰ ਅਤੇ ਅੰਮ੍ਰਿਤਸਰ ‘ਚ 'ਨਾਈਟ ਡੋਮੀਨੇਸ਼ਨ' ਆਪ੍ਰੇਸ਼ਨ ਦੀ ਅਗਵਾਈ, ਨਾਕਿਆਂ ਅਤੇ ਪੁਲਿਸ ਥਾਣਿਆਂ ਦਾ ਕੀਤਾ ਨਿਰੀਖਣ
- ਐਨਕਾਊਂਟਰ ਤੋਂ ਬਾਅਦ ਅੱਤਵਾਦੀ/ਗੈਂਗਸਟਰ ਗੋਲਡੀ ਬਰਾੜ ਦੇ ਦੋ ਕਾਰਕੁਨ ਗ੍ਰਿਫ਼ਤਾਰ
- ਡੀਜੀਪੀ ਵੱਲੋਂ ਜਲੰਧਰ ਅਤੇ ਅੰਮ੍ਰਿਤਸਰ ‘ਚ 'ਨਾਈਟ ਡੋਮੀਨੇਸ਼ਨ' ਆਪ੍ਰੇਸ਼ਨ ਦੀ ਅਗਵਾਈ, ਨਾਕਿਆਂ ਅਤੇ ਪੁਲਿਸ ਥਾਣਿਆਂ ਦਾ ਕੀਤਾ ਨਿਰੀਖਣ
4. PSPCL ਨੇ ਕਣਕ ਦੀਆਂ ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਕੀਤੀ ਸ਼ੁਰੂ: ਈ.ਟੀ.ਓ
- ਪੈਸੇ ਤੇ ਤਾਕਤ ਨਾਲ ਸੁਖਬੀਰ ਨੇ ਕੀਤਾ ਹੈ ਕੁਰਸੀ 'ਤੇ ਕਬਜ਼ਾ, ਲੋਕਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਬਣੇ ਹਨ ਪ੍ਰਧਾਨ - ਹਰਪਾਲ ਚੀਮਾ
- ਈ.ਟੀ.ਓ. ਨੇ ਵਿੱਤੀ ਸਾਲ 2025-26 ਦੇ ਕਾਰਜ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਵਿਭਾਗੀ ਕਾਰਜਪ੍ਰਣਾਲੀ ਦੀ ਲੜੀਵਾਰ ਸਮੀਖਿਆ ਕੀਤੀ
- ਪੰਜਾਬ ਸਰਕਾਰ ਵੱਲੋਂ ਐਸ.ਸੀ ਅਤੇ ਬੀ.ਸੀ ਵਰਗਾਂ ਨੂੰ 301.20 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ - ਡਾ. ਬਲਜੀਤ ਕੌਰ
5. 21 DSPs ਦਾ ਤਬਾਦਲਾ, ਦੇਖੋ ਲਿਸਟ
6. Babushahi Special: ਵਹਿਮਾਂ ਭਰਮਾਂ ਦੀ ਪੱਟੀ ਦੁਨੀਆਂ ਨੇ ਟੂਣੇ ਟੋਟਕਿਆਂ ਰਾਹੀਂ ਬਠਿੰਡਾ ਨਹਿਰ ਦਾ ਪਾਣੀ ਕੀਤਾ ਜ਼ਹਿਰੀਲਾ
7. ਵੱਡੀ ਖ਼ਬਰ: ਦਲਬੀਰ ਗੋਲਡੀ ਮੁੜ ਕਾਂਗਰਸ 'ਚ ਸ਼ਾਮਲ
8. JK Breaking: ਜੈਸ਼-ਏ-ਮੁਹੰਮਦ ਦੇ ਟਾਪ ਕਮਾਂਡਰ ਸਮੇਤ 3 ਅੱਤਵਾਦੀ ਮਾਰੇ
9. Canada ਵਿੱਚ ਗ਼ੈਰਕਾਨੂੰਨੀ ਕਾਮਿਆਂ ਨੂੰ ਰੱਖਣ ਵਾਲਿਆਂ ਤੇ ਹੋ ਸਕਦਾ 4 ਲੱਖ ਦਾ ਜੁਰਮਾਨਾ
10. ਤਹੱਵੁਰ ਰਾਣਾ ਨੇ ਅਦਾਲਤ ਵਿੱਚ ਕੀਤੀ ਅਪੀਲ: ਪੜ੍ਹੋ ਕੀ ਕਿਹਾ ?