← ਪਿਛੇ ਪਰਤੋ
ਹਾਈਕੋਰਟ ਵੱਲੋਂ ਕੇਸਾਂ ਦੀ ਸੁਣਵਾਈ ਮੁਲਤਵੀ, ਪੜ੍ਹੋ ਕਦੋ ਤੱਕ
ਚੰਡੀਗੜ੍ਹ, 30 ਅਪ੍ਰੈਲ 2021 - ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮਈ 2021 ਮਹੀਨੇ ਵਿੱਚ ਨਿਯਤ ਕੇਸਾਂ ਦੀ ਸੁਣਵਾਈ 20 ਅਗਸਤ ਤੋਂ ਲੈ ਕੇ 16 ਸਤੰਬਰ ਵਿਚਕਾਰ ਮੁਲਤਵੀ ਕੀਤੀ।
Total Responses : 267