← ਪਿਛੇ ਪਰਤੋ
ਸੇਲਬਰਾਹ/ਕਾਲੌਕੇ, 23 ਅਪ੍ਰੈਲ 2021 - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਸੇਲਬਰਾਹ ਅਤੇ ਜ਼ਿਲ੍ਹਾ ਪਰੈਸ ਸਕੱਤਰ ਰੁਪਿੰਦਰ ਸਿੰਘ ਕਾਲੌਕੇ ਨੇ ਕੋਵਿਡ 19 ਦੀ ਰੋਕਥਾਮ ਲਈ ਕਰੋਨਾ ਵੈਕਸੀਨ ਦਾ ਟੀਕਾ ਲਵਾਇਆ। ਕਿਉਂਕਿ ਕੋਵਿਡ 19ਮਹਾਵਾਰੀ ਕਾਰਨ ਲੱਖਾਂ ਲੋਕਾਂ ਦੀ ਕੀਮਤੀ ਜਾਨਾਂ ਜਾਂ ਚੁੱਕੀਆਂ ਹਨ ਅਤੇ ਸਾਰੇ ਕਾਰੋਬਾਰ ਦੀ ਆਰਥਿਕਤਾ ਡਾਮਾਡੋਲਤਾ ਕਾਰਣ ਤਬਾਹ ਹੋ ਚੁੱਕੇ ਹਨ। ਸੈਕੜੇ ਮੀਲ ਮਜਦੂਰਾਂ ਨੂੰ ਪੈਦਲ ਸਫ਼ਰ ਪੈਦਲ ਚੱਲ ਕੇ ਆਪਣੇ ਬੱਚਿਆਂ ਤੱਕ ਪਹੁੰਚੇ ਅਤੇ ਤੱਕ ਕੋਈ ਵੀ ਕਾਰੋਬਾਰ ਪੂਰਨ ਰੂਪ ਵਿੱਚ ਨਹੀਂ ਚੱਲੇ। ਉਹਨਾਂ ਸਰਕਾਰ ਦਾ ਧੰਨਵਾਦ ਕੀਤਾ ਕਿ ਕਰੋਨਾ ਵੈਕਸੀਨ ਟੀਕਾ ਕਰਨ ਮੁਹਿੰਮ ਚਲਾਉਣ ਦਾ।
Total Responses : 267