ਕਿਸਾਨ ਜਥੇਬੰਦੀਆਂ ਨੇ ਜੱਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ, ਮਰਿਯਾਦਾ ਭੰਗ 'ਤੇ ਜਤਾਇਆ ਰੋਸ
ਰਵੀ ਜੱਖੂ
ਅੰਮ੍ਰਿਤਸਰ, 4 ਅਪ੍ਰੈਲ 2025 – ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ਼੍ਰੀ ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਦੌਰਾਨ ਪੁਲਿਸ ਵੱਲੋਂ ਮਰਿਯਾਦਾ ਦੀ ਭੰਗ ਕਰਨ ਦੇ ਮਾਮਲੇ ’ਤੇ ਆਪਣਾ ਗਹਿਰੀ ਚਿੰਤਾ ਅਤੇ ਰੋਸ ਪ੍ਰਗਟਾਇਆ।
ਹੇਠਾਂ ਪੜ੍ਹੋ ਸ਼ਿਕਾਇਤ ਦੀ ਕਾਪੀ :
