← ਪਿਛੇ ਪਰਤੋ
ਨਹੀਂ ਰਹੇ ਉੱਘੇ ਫਿਲਮ ਐਕਟਰ ਮਨੋਜ ਕੁਮਾਰ ਬਾਬੂਸ਼ਾਹੀ ਨੈਟਵਰਕ ਮੁੰਬਈ, 4 ਅਪ੍ਰੈਲ, 2025: ਭਾਰਤੀ ਫਿਲਮ ਜਗਤ ਦੇ ਵੱਡੇ ਸਿਤਾਰੇ ਤੇ ਉੱਘੇ ਫਿਲਮ ਐਕਟਰ ਮਨੋਜ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ 87 ਸਾਲਾਂ ਦੇ ਸਨ। ਉਹਨਾਂ ਨੂੰ ਦੇਸ਼ ਭਗਤੀ ਵਾਲੀਆਂ ਫਿਲਮਾਂ ਵਿਚ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਸੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 0