ਗਵਰਨਰ ਕਟਾਰੀਆਂ 3 ਅਪ੍ਰੈਲ ਤੋਂ ਸ਼ੁਰੂ ਕਰਨਗੇ ਪੈਦਲ ਯਾਤਰਾ, ਸਪੀਕਰ ਸੰਧਵਾਂ ਸਮੇਤ ਸਿਆਸੀ ਲੀਡਰਾਂ ਨੂੰ ਵੀ ਦਿੱਤਾ ਸੱਦਾ
ਰਵੀ ਜੱਖੂ
ਚੰਡੀਗੜ੍ਹ : ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ 3 ਅਪ੍ਰੈਲ ਤੋਂ ਪੈਦਲ ਯਾਤਰਾ ਸ਼ੁਰੂ ਕਰਨਗੇ । ਇਸ ਸਬੰਧੀ ਉਨ੍ਹਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਚਿੱਠੀ ਵੀ ਲਿਖੀ ਹੈ।
ਹੇਠਾਂ ਪੜ੍ਹੋ ਚਿੱਠੀ ਵਿਚ ਕੀ ਲਿਖਿਆ ਹੈ
https://drive.google.com/file/d/1JweBcPuy-e23LO6ShUPUAeLNCxQRpplw/view?usp=sharing