← ਪਿਛੇ ਪਰਤੋ
ਅੰਤਰਰਾਸ਼ਟਰੀ ਪੰਥਕ ਕਵੀ ਗੁਰਦਿਆਲ ਸਿੰਘ ਨਿਮਰ ਨੂੰ ਮਿਲਿਆ ‘ਹਰਿਆਣਾ ਪੰਜਾਬੀ ਗੌਰਵ ਪੁਰਸਕਾਰ’
ਚੰਡੀਗੜ੍ਹ, 31 ਮਾਰਚ 2025- ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੰਥਕ ਕਵੀ ਗੁਰਦਿਆਲ ਸਿੰਘ ਨਿਮਰ ਨੂੰ ‘ਪੰਜਾਬੀ ਗੌਰਵ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੁਰਸਕਾਰ ਲਈ ਸਾਲ 2021 ਦੌਰਾਨ ਗੁਰਦਿਆਲ ਸਿੰਘ ਨਿਮਰ ਚੋਣ ਕੀਤੀ ਗਈ ਸੀ। ਇਸ ਪੁਰਸਕਾਰ ਦੇ ਨਾਲ ਉਹਨਾਂ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਸਨਮਾਨ ਪੱਤਰ ਵੀ ਪ੍ਰਦਾਨ ਕੀਤਾ ਗਿਆ।
Total Responses : 0