Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (10:06 PM)
ਚੰਡੀਗੜ੍ਹ, 1 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 10:06 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Punjab News: ਸਕੂਲੀ ਬੱਚਿਆਂ ਦੇ ਪੀਰੀਅਡ 'ਚ ਬ੍ਰੇਕ ਬਾਰੇ CM ਮਾਨ ਦਾ ਵੱਡਾ ਐਲਾਨ
- Education News: ਛੁੱਟੀਆਂ ਲੈ ਲਓ, ਪਰ ਫਰਲੋ ਨਹੀਂ- CM ਮਾਨ ਦੀ ਅਧਿਆਪਕਾਂ ਨੂੰ ਚੇਤਾਵਨੀ
- CM Mann ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ
1. ਮੈਂ ਪੰਜਾਬ ਦੀ ਧਰਤੀ ਦੀ ਸੌਂਹ ਖਾਂਦਾ ਹਾਂ, ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਚੁਪ ਨਹੀਂ ਬੈਠਾਂਗਾ - ਕੇਜਰੀਵਾਲ
2. ਭਗਵੰਤ ਮਾਨ ਨੇ 'ਆਪ' ਵਰਕਰਾਂ ਨੂੰ ਦੱਸਿਆ ਪਾਰਟੀ ਦੀ ਰੀੜ੍ਹ, ਕੇਜਰੀਵਾਲ ਨੂੰ ਦੱਸਿਆ ਭਾਰਤੀ ਰਾਜਨੀਤੀ 'ਚ ਬਦਲਾਅ ਲਿਆਉਣ ਵਾਲਾ ਨੇਤਾ
- ਡਰੱਗ ਮਾਫੀਆ ਖਿਲਾਫ ਲਗਾਤਾਰ ਸਖਤ ਕਾਰਵਾਈ, ਇਕ-ਇਕ ਘਰ 'ਤੇ ਚੱਲ ਰਹੇ ਹਨ ਬੁਲਡੋਜ਼ਰ, ਹੁਣ ਨਹੀਂ ਬਚ ਸਕੇਗਾ ਕੋਈ ਵੀ ਤਸਕਰ - ਸਿਸੋਦੀਆ
- ਪੰਜਾਬ ਦੇ 'ਆਪ' ਵਰਕਰ ਆਪਣੇ ਆਪ ਨੂੰ ਟੀਮ ਕੇਜਰੀਵਾਲ ਕਹਿੰਦੇ ਹਨ, ਪਰ ਇਹ ਟੀਮ ਪੰਜਾਬ ਦੀ ਨਹੀਂ, ਭਾਰਤ ਦੀ ਹੈ - ਮਨੀਸ਼ ਸਿਸੋਦੀਆ
- 'ਆਪ' ਵਰਕਰ ਹਾਈ-ਵੋਲਟੇਜ ਪਾਵਰ ਲਾਈਨਾਂ ਵਰਗੇ ਹਨ, ਕਦੇ ਵੀ ਉਹਨਾਂ ਦੀ ਤਾਕਤ ਨੂੰ ਘੱਟ ਨਾ ਸਮਝੋ - ਅਮਨ ਅਰੋੜਾ
-ਨਿਆਂ ਦਾ ਮੰਦਰ ਉਦੋਂ ਹੀ ਮਜ਼ਬੂਤ ਹੋਵੇਗਾ, ਜਦੋਂ ਨਿਆਂਪਾਲਿਕਾ 'ਚ ਹੋਣਗੇ ਸੁਧਾਰ- ਰਾਜ ਸਭਾ 'ਚ ਬੋਲੇ ਰਾਘਵ ਚੱਢਾ
3. ਸੀਨੀਅਰ ਆਈਏਐਸ ਰਾਮਵੀਰ ਨੂੰ ਸੈਕਟਰੀ ਲੋਕ ਸੰਪਰਕ ਵਿਭਾਗ ਪੰਜਾਬ ਲਾਇਆ
4. ਮਜੀਠੀਆ ਦੀ Z+ ਸੁਰੱਖਿਆ ਹਟਾਈ
- Breaking: ਮਜੀਠੀਆ ਕੇਸ ’ਚ ਫਿਰ ਬਦਲੀ SIT
5. ਚੰਡੀਗੜ੍ਹ ਵਿੱਚ ਸ਼ਰਾਬ ਦੀਆਂ ਦੁਕਾਨਾਂ ਤੋਂ ਪਾਬੰਦੀ ਹਟੀ: ਸੁਪਰੀਮ ਕੋਰਟ ਨੇ ਹਾਈ ਕੋਰਟ ਵੱਲੋਂ ਲਾਈ ਰੋਕ ਹਟਾਈ
6. ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ 'ਜਾਵੇਦ' ਹੈਂਡ ਗ੍ਰੇਨੇਡ ਸਮੇਤ ਗ੍ਰਿਫਤਾਰ- ਡੀਜੀਪੀ ਦਾ ਦਾਅਵਾ- ਇਹ ISI ਨਾਲ ਸਬੰਧਤ ਕਾਰਕੁੰਨ
- ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼; 3.5 ਕਿਲੋ ਹੈਰੋਇਨ ਸਮੇਤ ਇੱਕ ਕਾਬੂ
- ਪੰਜਾਬ ਪੁਲਿਸ ਨੇ ਰਾਜ ਭਰ ਦੇ 147 ਰੇਲਵੇ ਸਟੇਸ਼ਨਾਂ ’ਤੇ ਚਲਾਇਆ ਤਲਾਸ਼ੀ ਅਭਿਆਨ
7. ਸ਼੍ਰੋਮਣੀ ਅਕਾਲੀ ਦਲ ਨੇ 26 ਲੱਖ ਮੈਂਬਰ ਭਰਤੀ ਕੀਤੇ, ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਡੈਲੀਗੇਟਾਂ ਦੀ ਚੋਣ 2 ਤੋਂ 6 ਅਪ੍ਰੈਲ ਤੱਕ
8. ਵੱਡੀ ਖ਼ਬਰ: ਪੰਜਾਬ ਯੂਨੀਵਰਸਿਟੀ 'ਚ ਬਾਹਰੀ ਲੋਕਾਂ ਦੀ ਐਂਟਰੀ 'ਤੇ ਲੱਗੀ ਪਾਬੰਦੀ, ਜਾਣੋ ਪ੍ਰਸਾਸ਼ਨ ਨੇ ਕਿਉਂ ਲਿਆ ਸਖ਼ਤ ਫ਼ੈਸਲਾ
9. 12 ਸਾਲ ਦੀ ਲੜਕੀ ਨਾਲ ਰੇਪ ਮਾਮਲਾ: ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ
10.ਵੱਡੀ ਖ਼ਬਰ: ਪਾਸਟਰ ਬਜਿੰਦਰ ਸਿੰਘ ਨੂੰ ਬਲਾਤਾਕਾਰ ਮਾਮਲੇ 'ਚ ਹੋਈ ਉਮਰ ਕੈਦ
- ਜੱਟ ਪਰਿਵਾਰ 'ਚ ਪੈਦਾ ਹੋਇਆ ਬਜਿੰਦਰ ਕਿਵੇਂ ਬਣਿਆ ਈਸਾਈ ਪਾਸਟਰ? ਪੜ੍ਹੋ ਪੂਰੀ ਕਹਾਣੀ ਅਤੇ ਜੇਲ੍ਹ ਯਾਤਰਾ
- ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪਾਸਟਰ ਬਜਿੰਦਰ ਕੇਸ ਵਿੱਚ ਅਦਾਲਤ ਦੇ ਫੈਸਲੇ ਦਾ ਸਵਾਗਤ
- Babushahi Special: ਟੋਲ ਟੈਕਸ ਦਾ ਤੰਦੂਆ ਜਾਲ, ਲੋਕ ਕੰਗਾਲ ਸਰਕਾਰ ਮਾਲਾ ਮਾਲ
- Ludhiana Breaking : ਲੁਧਿਆਣਾ ਵਿਚ ਪੁਲਿਸ ਮੁਲਾਜ਼ਮਾਂ ਲਈ ਡਰੈਸ ਕੋਡ ਲਾਗੂ
- ਪਟਿਆਲਾ: ਪੁਲਿਸ ਚੌਂਕੀ ਨੇੜੇ ਜ਼ੋਰਦਾਰ ਧਮਾਕਾ (ਵੇਖੋ ਵੀਡੀਓ)