Punjabi News Bulletin: ਪੜ੍ਹੋ ਅੱਜ 9 ਮਾਰਚ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 9 ਮਾਰਚ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ - ਅਕਾਲੀ ਦਲ
1. ਕਿਸੇ ਜਥੇਦਾਰ ਦੀ ਦਸਤਾਰਬੰਦੀ ਨਹੀਂ ਹੋਣ ਦਿਆਂਗੇ: ਬਾਬਾ ਬਲਬੀਰ ਸਿੰਘ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ (ਵੀਡੀਓ ਵੀ ਦੇਖੋ)
2. ਮੇਰੇ ਕੋਲ ਮੁੱਖ ਸਕੱਤਰ ਦੀਆਂ ਸੇਵਾਵਾਂ, ਪਰ ਮੈਂ ਅੰਤ੍ਰਿੰਗ ਕਮੇਟੀ ਮੈਂਬਰ ਨਹੀਂ - ਜਥੇਦਾਰ ਕੁਲਵੰਤ ਸਿੰਘ ਮੰਨਣ
- ਮੋਗਾ ਵਿਖੇ ਅਕਾਲੀ ਦਲ ’ਚ ਬਗ਼ਾਵਤ: ਸੀਨੀਅਰ ਆਗੂਆਂ ਨੇ ਅੰਤ੍ਰਿਗ ਕਮੇਟੀ ਦੇ ਫੈਸਲੇ 'ਤੇ ਜਤਾਇਆ ਇਤਰਾਜ਼
3. Transfers: 16 IPS/ PPS ਅਫਸਰਾਂ ਦੇ ਤਬਾਦਲੇ
- Transfers: 6 ਵਿਜੀਲੈਂਸ SSP ਬਦਲੇ, ਦੇਖੋ ਲਿਸਟ
4. ਹੋਲੇ-ਮੁਹੱਲੇ ਦੌਰਾਨ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲੱਗੀ ਮੁਕੰਮਲ ਪਾਬੰਦੀ
5. ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਜਨਵਰੀ 2025 ਤੱਕ 1042.63 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ - ਡਾ. ਬਲਜੀਤ ਕੌਰ
6. 875 ਐਫਆਈਆਰ ਦਰਜ, 1,188 ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, 35 ਲੱਖ ਰੁਪਏ ਦੀ ਨਕਦੀ ਅਤੇ 68 ਕਿਲੋ ਹੈਰੋਇਨ ਕੀਤੀ ਗਈ ਜ਼ਬਤ
- ਪੰਜਾਬ ਪੁਲਿਸ ਨੇ ਸੂਬੇ ਭਰ ਦੇ 262 ਬੱਸ ਅੱਡਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ
7. Babushahi Special: ਉਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ ਬਣੀ ਪੌਲੀਥੀਨ ਦੇ ਲਿਫਾਫਿਆਂ ਖਿਲਾਫ ਮੁਹਿੰਮ
8. ਜਥੇਦਾਰ ਸਾਹਿਬਾਨ ਨੂੰ ਗੈਰ-ਰਸਮੀ ਢੰਗ ਨਾਲ ਹਟਾਉਣਾ ਮੰਦਭਾਗਾ -ਧਾਲੀਵਾਲ
9. ਕੀ ਸ਼੍ਰੋਮਣੀ ਕਮੇਟੀ ਬਦਲੇਵਗੀ ਜਥੇਦਾਰ ਤਬਦੀਲ ਕਰਨ ਦਾ ਫੈਸਲਾ ?
10. ਪੰਜਾਬ ਵਿੱਚ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਗ੍ਰਿਫ਼ਤਾਰ, ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦਾ ਮਾਮਲਾ
- ਸੁਨੰਦਾ ਸ਼ਰਮਾ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ: ਚੇਅਰਪਰਸਨ ਰਾਜ ਲਾਲੀ ਗਿੱਲ (ਵੀਡੀਓ ਵੀ ਦੇਖੋ)