← ਪਿਛੇ ਪਰਤੋ
4.1 ਤੀਬਰਤਾ ਦਾ ਭੂਚਾਲ: ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ
ਬਾਬੂਸ਼ਾਹੀ ਬਿਊਰੋ
ਫਿਲੀਪੀਨਜ਼ : ਅੱਜ ਸਵੇਰੇ ਫਿਲੀਪੀਨਜ਼ ਦੀ ਧਰਤੀ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲੋਕਾਂ ਨੇ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ ਲਗਭਗ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.1 ਮਾਪੀ ਗਈ। ਭਾਵੇਂ ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਝਟਕੇ ਤੇਜ਼ ਸਨ।
#EarthquakePH #EarthquakeAbra#iFelt_AbraEarthquakeEarthquake Information No.1Date and Time: 09 March 2025 - 08:18 AMMagnitude = 4.1Depth = 005 kmLocation = 17.68°N, 120.57°E - 010 km N 30° W of Bangued (Abra)https://t.co/veyr4zMD49 pic.twitter.com/a4zk6ObATh— PHIVOLCS-DOST (@phivolcs_dost) March 9, 2025
#EarthquakePH #EarthquakeAbra#iFelt_AbraEarthquakeEarthquake Information No.1Date and Time: 09 March 2025 - 08:18 AMMagnitude = 4.1Depth = 005 kmLocation = 17.68°N, 120.57°E - 010 km N 30° W of Bangued (Abra)https://t.co/veyr4zMD49 pic.twitter.com/a4zk6ObATh
Total Responses : 1222