← ਪਿਛੇ ਪਰਤੋ
ਲੁਧਿਆਣਾ: ਸਰਾਭਾ ਨਗਰ ਕੌਨਵੈਂਟ ਸਕੂਲ ਦੇ ਸਾਹਮਣੇ ਲੱਗੀ ਭਿਆਨਕ ਅੱਗ
ਸੁਖਮਿੰਦਰ ਭੰਗੂ
ਲੁਧਿਆਣਾ 23 ਮਾਰਚ 2025 - ਸਰਾਭਾ ਨਗਰ ਕੌਨਵੈਂਟ ਸਕੂਲ ਦੇ ਸਾਹਮਣੇ ਸਕੇਟਿੰਗ ਰੇਂਜ ਦੇ ਪਿੱਛੇ ਅਚਾਨਕ ਭਿਆਨਕ ਅੱਗ ਲੱਗ ਗਈ ।ਅੱਗ ਲੱਗਣ ਦਾ ਕਰਨ ਅਚਾਨਕ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜਨ ਕਾਰਨ ਦੱਸਿਆ ਜਾਂਦਾ ਹੈ । ਮੌਕੇ ਤੇ ਫਾਇਰ ਬ੍ਰਿਗੇਡ ਅੱਗ ਬੁਝਾਉਣ ਪਹੁੰਚ ਗਈ । ਪੂਰੇ ਅਸਮਾਨ ਤੇ ਗਹਿਰਾ ਕਾਲਾ ਧੂਆ ਫੈਲਣ ਕਰਕੇ ਹਨੇਰਾ ਹੋ ਗਿਆ ।
Total Responses : 182