ਵੱਡੀ ਖ਼ਬਰ: Local Bodies Punjab ਦੇ ਚੀਫ਼ ਵਿਜੀਲੈਂਸ ਅਫਸਰ ਦੀ ਕੀਤੀ ਛੁੱਟੀ
ਰਵੀ ਜੱਖੂ
ਚੰਡੀਗੜ੍ਹ, 25 ਮਾਰਚ 2025- ਪੰਜਾਬ ਸਰਕਾਰ ਨੇ ਲੋਕਕ ਲਾਡੀਜ਼ ਪੰਜਾਬ ਦੇ ਚੀਫ਼ ਵਿਜੀਲੈਂਸ ਅਫ਼ਸਰ ਰਾਜੀਵ ਸੇਖ਼ੜੀ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ, ਰਾਜੀਵ ਸੇਖ਼ੜੀ ਮੁੱਖ ਇੰਜੀਨੀਅਰ (ਟਰੱਸਟ) ਤੋਂ ਮੁੱਖ ਚੌਕਸੀ ਅਫ਼ਸਰ ਦਾ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।