← ਪਿਛੇ ਪਰਤੋ
ਪਇਆਲਾ : ਰਾਜਪੁਰਾ ਵਿਚ ਮਿਲੇ ਰਾਕਟ ਲਾਂਚਰ
ਬਾਬੂਸ਼ਾਹੀ ਬਿਊਰੋ
ਪਟਿਆਲਾ : ਅੱਜ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਵਿਚ 7 ਰਾਕਟ ਲਾਂਚਰ ਮਿਲੇ ਹਨ। ਇਹ ਰਾਕਟ ਇਕ ਸਕੂਲ ਲਾਗਿਉਂ ਕੂੜੇ ਦੇ ਢੇਰ ਵਿਚੋੋਂ ਬਰਾਮਦ ਕੀਤੇ ਗਏ ਹਨ। ਸੂਚਨਾ ਮਿਲਣ ਉਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 112