← ਪਿਛੇ ਪਰਤੋ
ਪੰਜਾਬ ਦੇ 2 IAS ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ Additional Chief Secretaries
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਫ਼ਰਵਰੀ 2025 :ਪੰਜਾਬ ਵਿਚ 2 ਆਈ ਏ ਐਸ ਅਫ਼ਸਰਾਂ ਨੂੰ ਤਰੱਕੀ ਮਿਲੀ ਹੈ। ਹੁਣ ਇਹ ਅਫ਼ਸਰ ਐਡੀਸ਼ਨਲ ਚੀਫ਼ ਸੈਕਟਰੀ Dasignate ਕਰ ਦਿੱਤੇ ਗਏਹਨ। ਜਿਹੜੇ 2 ਆਈ ਏ ਐਸ ਅਫ਼ਸਰਾਂ ਨੂੰ ਤਰੱਕੀ ਮਿਲੀ ਹੈ ਉਨ੍ਹਾਂ ਦੇ ਨਾਮ ਹਨ ਜਸਪ੍ਰੀਤ ਤਲਵਾਰ ਅਤੇ ਦਲੀਪ ਕੁਮਾਰ।
Total Responses : 112