ਜਥੇਦਾਰਾਂ ਨੂੰ ਹਟਾਉਣ ਦਾ ਮਾਮਲਾ ਭਖਿਆ: ਕੋਈ ਵਿਰੋਧ ਤੇ ਕੋਈ ਪੱਖ 'ਚ, ਪੜ੍ਹੋ ਦਿਨਭਰ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 9 ਮਾਰਚ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ 'ਤੇ ਵੱਡੀਆਂ ਖ਼ਬਰਾਂ ਪੜ੍ਹੋ.....
1. ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ - ਅਕਾਲੀ ਦਲ
2. ਵੀਡੀਓ: Sucha Singh Langah ਸੁੱਚਾ ਸਿੰਘ ਲੰਗਾਹ ਨੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੀ ਕੀਤੀ ਡੱਟਵੀਂ ਹਮਾਇਤ - ਕਿਹਾ SGPC ਨੇ ਸਿਆਣਪ ਨਾਲ ਅਕਾਲੀ ਦਲ ਬਚਾਇਆ
3. ਕਿਸੇ ਜਥੇਦਾਰ ਦੀ ਦਸਤਾਰਬੰਦੀ ਨਹੀਂ ਹੋਣ ਦਿਆਂਗੇ: ਬਾਬਾ ਬਲਬੀਰ ਸਿੰਘ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ (ਵੀਡੀਓ ਵੀ ਦੇਖੋ)
4. ਮੇਰੇ ਕੋਲ ਮੁੱਖ ਸਕੱਤਰ ਦੀਆਂ ਸੇਵਾਵਾਂ, ਪਰ ਮੈਂ ਅੰਤ੍ਰਿੰਗ ਕਮੇਟੀ ਮੈਂਬਰ ਨਹੀਂ - ਜਥੇਦਾਰ ਕੁਲਵੰਤ ਸਿੰਘ ਮੰਨਣ
5. ਮੋਗਾ ਵਿਖੇ ਅਕਾਲੀ ਦਲ ’ਚ ਬਗ਼ਾਵਤ: ਸੀਨੀਅਰ ਆਗੂਆਂ ਨੇ ਅੰਤ੍ਰਿਗ ਕਮੇਟੀ ਦੇ ਫੈਸਲੇ 'ਤੇ ਜਤਾਇਆ ਇਤਰਾਜ਼
6. ਕੀ ਸ਼੍ਰੋਮਣੀ ਕਮੇਟੀ ਬਦਲੇਵਗੀ ਜਥੇਦਾਰ ਤਬਦੀਲ ਕਰਨ ਦਾ ਫੈਸਲਾ ?
7. ਜਥੇਦਾਰ ਸਾਹਿਬਾਨ ਨੂੰ ਗੈਰ-ਰਸਮੀ ਢੰਗ ਨਾਲ ਹਟਾਉਣਾ ਮੰਦਭਾਗਾ -ਧਾਲੀਵਾਲ