← Go Back
ਇੰਦਰਾ ਗਾਂਧੀ ਦੇ ਕਾਤਲ ਦੇ ਭਤੀਜੇ ਨੂੰ ਨਿਊਜ਼ੀਲੈਂਡ ’ਚ 22 ਸਾਲ ਕੈਦ ਦੀ ਸਜ਼ਾ ਬਾਬੂਸ਼ਾਹੀ ਨੈਟਵਰਕ ਔਕਲੈਂਡ, 22 ਫਰਵਰੀ, 2025: ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਭਤੀਜੇ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਦੀ ਅਦਾਲਤ ਨੇ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 42 ਸਾਲਾ ਬਲਤੇਜ ਸਿੰਘ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ। ਅਸਲ ਵਿਚ ਉਸ ਕੋਲੋਂ 700 ਕਿਲੋ ਮੈਥਾਫੈਟਾਮਾਈਨ ਨਸ਼ਾ ਮਿਲਿਆ ਸੀ ਤੇ ਇਕ 21 ਸਾਲਾ ਨੌਜਵਾਨ ਦੀ ਮੈਥਾਫੈਟਾਮਾਈਨ ਨਸ਼ੇ ਵਾਲੀ ਬੀਅਰ ਪੀਣ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਬਲਤੇਜ ਸਿੰਘ ਹੁਣ ਔਕਲੈਂਡ ਦੀ ਅਦਾਲਤ ਨੇ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
Total Responses : 507