IPS ਜਯੋਤੀ ਯਾਦਵ ਨੂੰ ਲਾਇਆ ਖੰਨਾ ਦੀ SSP
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 21 ਫਰਵਰੀ 2025- ਪੰਜਾਬ ਸਰਕਾਰ ਦੇ ਵੱਲੋਂ ਅੱਜ 21 ਆਈਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ। ਬਦਲੀਆਂ ਦੇ ਇਨ੍ਹਾਂ ਹੁਕਮਾਂ ਵਿੱਚ 7 ਐਸਐਸਪੀਜ਼ ਦੇ ਵੀ ਤਬਾਦਲਿਆਂ ਦਾ ਜਿਕਰ ਹੈ।
ਇਨ੍ਹਾਂ ਵਿੱਚ ਆਈਪੀਐਸ ਜਯੋਤੀ ਯਾਦਵ ਨੂੰ ਸਰਕਾਰ ਨੇ ਖੰਨਾ ਦਾ ਐਸਐਸਪੀ ਲਾਇਆ ਹੇ। ਉਹ ਪਹਿਲਾਂ ਐਸਪੀ ਇਨਵੈਸਟੀਗੇਸ਼ਨ ਸਨ ਤੈਨਾਤ ਸਨ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਜਯੋਤੀ ਯਾਦਵ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਪਤਨੀ ਹੈ।