← ਪਿਛੇ ਪਰਤੋ
ਜਲੰਧਰ ਨੂੰ ਵੀ ਮਿਲੀ ਨਵੀਂ ਕਮਿਸ਼ਨਰ ਪੁਲਿਸ
ਜਲੰਧਰ, 21 ਫਰਵਰੀ 2025 - ਪੰਜਾਬ ਦੇ 21 IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਤਹਿਤ ਜਲੰਧਰ ਨੂੰ ਵੀ ਨਵੀਂ ਕਮਿਸ਼ਨਰ ਪੁਲਿਸ ਮਿਲੀ ਹੈ। IPS ਸਵਪਨ ਸ਼ਰਮਾ ਦੀ ਥਾਂ 'ਤੇ IPS ਧਨਪ੍ਰੀਤ ਨੂੰ ਜਲੰਧਰ ਦੀ ਨਵੀਂ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।
Total Responses : 505