← ਪਿਛੇ ਪਰਤੋ
ਸ਼ਹੀਦ ਕਿਸਾਨ ਸ਼ੁਭ ਕਰਨ ਸਿੰਘ ਦੀ ਪਹਿਲੀ ਬਰਸੀ ਅੱਜ 21 ਫ਼ਰਵਰੀ ਨੂੰ ਮਨਾਈ ਜਾਵੇਗੀ ਸ਼ੰਭੂ : ਸ਼ਹੀਦ ਕਿਸਾਨ ਸ਼ੁਭ ਕਰਨ ਸਿੰਘ ਦੀ ਪਹਿਲੀ ਬਰਸੀ ਅੱਜ 21 ਫ਼ਰਵਰੀ ਨੂੰ ਮਨਾਈ ਜਾਵੇਗੀ। ਇਸ ਸਬੰਧੀ ਸਮਾਗਮ ਸ਼ੰਭੂ ਸਰਹੱਦ ਉਤੇ ਹੋਵੇਗਾ। ਕਿਸਾਨ ਲੀਡਰਾਂ ਨੇ ਕਿਹਾ ਕਿ, ਸ਼ਹੀਦ ਕਿਸਾਨ ਸ਼ੁਭ ਕਰਨ ਸਿੰਘ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਖਾਤਰ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇਣ ਬਾਲੇ ਯੋਧੇ ਦੀ ਯਾਦ ਵਿੱਚ ਪਹਿਲੀ ਬਰਸੀ ਮਨਾਈ ਜਾ ਰਹੀ ਹੈ
Total Responses : 505