AIG NRI ਦੇ ਤਬਾਦਲੇ ਦੇ ਹੁਕਮ ਰੱਦ, ਪੜ੍ਹੋ ਹੁਕਮਾਂ ਦੀ ਕਾਪੀ
ਜਲੰਧਰ 06 ਮਾਰਚ 2025 - AIG NRI ਜਲੰਧਰ ਦੇ ਤਬਾਦਲੇ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਹਰਕਮਲਪ੍ਰੀਤ ਸਿੰਘ, ਏਆਈਜੀ, ਐਨਆਰਆਈ, ਜਲੰਧਰ ਦੇ ਕਮਾਂਡੈਂਟ, ਆਈਐਸਟੀਸੀ, ਕਪੂਰਥਲਾ ਵਜੋਂ ਨਿਯੁਕਤ ਕਰਨ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ, ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਕੀ ਆਧਾਰ 'ਤੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਨਵੇਂ ਤਾਇਨਾਤੀ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਹੁਕਮਾਂ ਦੀ ਕਾਪੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
https://drive.google.com/file/d/1aI5s7Q8f1HCxq-Tymr6PHolI76TFUt4S/view?usp=sharing