Police Transfers: 162 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ
ਚੰਡੀਗੜ੍ਹ, 6 ਅਪ੍ਰੈਲ 2025 - ਅੱਜ ਪੁਲਿਸ ਮਹਿਕਮੇ 'ਚ ਵੱਡੇ ਪੱਧਰ 'ਤੇ ਰੱਦੋ-ਬਦਲ ਕੀਤੀ ਗਈ ਹੈ। ਜਿਸ 'ਚ 65 ਡੀਐਸਪੀਜ਼ ਸਮੇਤ ਕੁੱਲ 162 ਪੁਲਿਸ ਮੁਲਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
65 DSPs ਦੀਆਂ ਬਦਲੀਆਂ, ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਪੂਰਾ ਵੇਰਵਾ.....
https://drive.google.com/file/d/1itRievBdNglo21RtIsp7x3F33czhIyxR/view?usp=sharing
97 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਪੂਰਾ ਵੇਰਵਾ
https://drive.google.com/file/d/14y5VOts-X8U7vzQLaVsYlwHLDto2CCxB/view?usp=sharing