← ਪਿਛੇ ਪਰਤੋ
ਦੀਦਾਰ ਗੁਰਨਾ
ਰੂਪਨਗਰ 7 ਅਪ੍ਰੈਲ 2025 : ਗੁਰਦੀਪ ਸਿੰਘ ਗੋਸਲ ਨੇ SP D ਰੂਪਨਗਰ ਦਾ ਚਾਰਜ ਸੰਭਾਲ ਲਿਆ ਹੈ , ਗੁਰਦੀਪ ਗੋਸਲ ਇਸ ਪਹਿਲਾਂ ਡੀ ਐਸ ਪੀ ਫਤਹਿਗੜ੍ਹ ਸਾਹਿਬ ਸਮੇਤ ਅਹਿਮ ਥਾਵਾਂ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ , ਉਹ ਇੱਕ ਮਿਹਨਤੀ ਅਤੇ ਮਿਲਣਸਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ , ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ
Total Responses : 0