← ਪਿਛੇ ਪਰਤੋ
ਗੁਰਭਜਨ ਗਿੱਲ
ਡੇਰਾ ਬਾਬਾ ਨਾਨਕ, 26 ਨਵੰਬਰ 2018 - ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਉਡਣ ਖਟੋਲੇ ਰਾਹੀਂ ਮੱਧ ਪਰਦੇਸ਼ ਤੋਂ ਸਵੇਰੇ ਅੰਮ੍ਰਿਤਸਰ ਰਾਹੀਂ ਡੇਰਾ ਬਾਬਾ ਨਾਨਕ ਪੁੱਜੇ ਪਰ ਸਰਹੱਦ ਤੋਂ ਹੀ ਕਰਤਾਰਪੁਰ ਸਾਹਿਬ ਵੱਲ ਦੂਰਬੀਨੀ ਮੱਥਾ ਟੇਕ ਕੇ ਵਾਪਸ ਮੱਧ ਪਰਦੇਸ਼ ਪਰਤ ਗਏ। ਉਹ ਮੁੱਖ ਪੰਡਾਲ ਚ ਨਹੀਂ ਗਏ ਕਿਉਂਕਿ ਉਨ੍ਹਾਂ ਦਾ ਨਾਮ ਮਹਿਮਾਨ ਸੂਚੀ ਚ ਨਹੀਂ ਸੀ। ਨਾ ਹੀ ਨੀਂਹ ਪੱਥਰ ਵਿੱਚ ਜ਼ਿਕਰ ਸੀ। ਜਦ ਪੁੱਛਿਆ ਕਿ ਉਹ ਬਾਹਰੋਂ ਕਿਉਂ ਪਰਤ ਗਏ ਤਾਂ ਉਨ੍ਹਾਂ ਦਾ ਉੱਤਰ ਸੀ ਏਨਾ ਹੀ ਬਹੁਤ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ , ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ।
Total Responses : 267