Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 14 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਦੀ ਅਗਵਾਈ ਹੇਠ ਕੈਬਨਿਟ ਵੱਲੋਂ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ, 1961 ਵਿੱਚ ਸੋਧਾਂ ਨੂੰ ਮਨਜ਼ੂਰੀ
- Breaking : ਪੰਜਾਬ ਕੈਬਨਿਟ ਨੇ ਲਏ ਕਈ ਵੱਡੇ ਅਤੇ ਅਹਿਮ ਫੈਸਲੇ
- Big Breaking: ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ ਵੇਰਵਾ
- CM ਮਾਨ ਨੇ ਨਵੇਂ IAS ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
2. ਪੰਜਾਬ ਵਿੱਚ ਬਿਜਲੀ ਕਰਮਚਾਰੀਆਂ ਦੀ ਹੜਤਾਲ ਖਤਮ
3. ਭਾਜਪਾ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
4. ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਦਿਵਸ ਮੌਕੇ 26 ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ, 2025 ਨਾਲ ਕੀਤਾ ਜਾਵੇਗਾ ਸਨਮਾਨਿਤ
- ਪੰਜਾਬ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਕੀਤਾ ਜਾਵੇਗਾ ਸਨਮਾਨਿਤ
- ਗ੍ਰਹਿ ਮੰਤਰਾਲੇ ਵੱਲੋਂ ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ Officers ਦੇ ਨਾਵਾਂ ਦਾ ਐਲਾਨ
- Chandigarh: ਸੁਤੰਤਰਤਾ ਦਿਵਸ ਮੌਕੇ 34 ਅਧਿਕਾਰੀ/ਕਰਮਚਾਰੀ ਹੋਣਗੇ ਸਨਮਾਨਿਤ
- Independence Day- 2025: 1000 ਤੋਂ ਵੱਧ ਮੁਲਾਜ਼ਮ ਅਤੇ ਅਫ਼ਸਰ ਬਹਾਦਰੀ/ਸਰਵਿਸ ਮੈਡਲਾਂ ਨਾਲ ਸਨਮਾਨਿਤ
5. ਸੰਜੀਵ ਅਰੋੜਾ ਦੇ ਦਖਲ ਤੋਂ ਬਾਅਦ ਚਾਰ ਪੰਜਾਬੀਆਂ ਸਮੇਤ ਛੇ ਭਾਰਤੀ ਇਰਾਕ ਤੋਂ ਸੁਰੱਖਿਅਤ ਵਾਪਸ ਪਰਤੇ
- ਦੇਸ਼ ਅਜ਼ਾਦੀ ਜਸ਼ਨ ਮਨਾਉਣ ਵਿੱਚ ਰੁਝਾ-ਰਾਜ ਸਭਾ ਮੈਂਬਰ ਸੰਤ ਸੀਚੇਵਾਲ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਵਿੱਚ ਲੱਗੇ
- ਸਾਉਣੀ ਦੀ ਮੱਕੀ ਹੇਠ ਰਕਬਾ ਵਧ ਕੇ 1 ਲੱਖ ਹੈਕਟੇਅਰ ਹੋਇਆ; ਬੀਤੇ ਸਾਲ ਨਾਲੋਂ 16.27 ਫ਼ੀਸਦੀ ਦਾ ਇਜ਼ਾਫ਼ਾ: ਖੁੱਡੀਆਂ
- ਗਮਾਡਾ ਨੇ ਏਅਰੋਸਿਟੀ ਦੇ ਐਸ.ਸੀ.ਓਜ਼ ਅਤੇ ਬੇਅ ਸ਼ਾਪਜ਼ ਦਾ ਨੰਬਰਿੰਗ ਡਰਾਅ ਕੱਢਿਆ
6. ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਸੀਨੀਅਰ ਅਧਿਕਾਰੀ ਕਰਨਗੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ
- ਮੁਕਤਸਰ ਪੁਲਿਸ ਵੱਲੋਂ ਸੁਤੰਤਰਤਾ ਦਿਵਸ ਦੇ ਮੱਦੇ ਨਜ਼ਰ ਜ਼ਿਲ੍ਹੇ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ
- ਮੁਲਜ਼ਮ ਗੁਰਨਾਮ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ: DGP ਗੌਰਵ ਯਾਦਵ
- Breaking : ਅੱਤਵਾਦੀ ਮਾਡਿਊਲ ਦਾ ਪਰਦਾਫਾਸ਼; ਗ੍ਰਨੇਡ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
7. 200 ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਲੈ ਕੇ ਬਾਰਡਰ ਤੇ ਪਹੁੰਚੇ MLA
- Breaking: ਪੰਜਾਬ ਦੇ ਇਸ ਕਮਿਸ਼ਨ ਨੂੰ ਮਿਲਿਆ ਨਵਾਂ ਚੇਅਰਮੈਨ, ਪੜ੍ਹੋ ਵੇਰਵਾ
8. Babushahi Special ਸਿੱਖਿਆ ਤੇ ਪੁਲਿਸ ਦਾ ਡੰਡਾ: ਉਂਜ ਉਹ ਗਵਾਹ ਸੀ ਸਾਡਾ,ਪੜਤਾਲ ਕੀਤੀ ਤਾਂ ਕਾਤਲ ਨਿਕਲਿਆ
9. Flood News : ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ SGPC ਨੇ ਚੁੱਕਿਆ ਵੱਡਾ ਕਦਮ
- Flood Breaking : ਬਿਆਸ ਨੇੜੇ ਨਹਿਰ ਵਿਚ ਪਿਆ ਪਾੜ
- Flood Alert : ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਨਾਲ ਲੋਕ ਡਰੇ
- Weather Alert- ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ, ਕਈ ਇਲਾਕਿਆਂ 'ਚ ਹੜ ਵਰਗੀ ਸਥਿਤੀ, ਪੜ੍ਹੋ ਪੂਰੀ ਖਬਰ
- Big Update: ਕੁੱਝ ਘੰਟਿਆਂ ਦੇ ਮੀਂਹ ਨੇ ਮਚਾਈ ਤਬਾਹੀ! ਘਰਾਂ ਅਤੇ ਦੁਕਾਨਾਂ ਚ ਵੜਿਆ ਪਾਣੀ
- Flood News :ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪੁੱਜਾ ਪ੍ਰਸ਼ਾਸਨ, ਵੇਖੋ ਕੀ ਪ੍ਰਬੰਧ ਕੀਤੇ ?
- Flood Breaking : ਪੰਜਾਬ ਦੀ ਇਕ ਹੋਰ ਨਹਿਰ ਵਿਚ ਪਿਆ ਪਾੜ
10. Punjab Breaking : ਅਕਾਲੀ ਦਲ ਦੇ ਵੱਖਰੇ ਚੁੱਲ੍ਹੇ 'ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
- Canada ਵਿੱਚ ਪੰਜਾਬੀ ਗੱਭਰੂ ਜ਼ਿੰਦਾ ਸੜਿਆ
- NRI ਨੇ ਕਰੀਬ ਕਰੋੜ ਰੁਪਏ ਖਰਚ ਕੇ ਬਦਲ ਦਿੱਤੀ ਆਪਣੇ ਪਿੰਡ ਦੀ ਨੁਹਾਰ
- Himachal Cloud Burst: ਹਿਮਾਚਲ ਵਿਚ ਪੰਜ ਥਾਵਾਂ 'ਤੇ ਬੱਦਲ ਫਟਿਆ, ਭਾਰੀ ਨੁਕਸਾਨ, ਮੌਸਮ ਵਿਭਾਗ ਵਲੋਂ ਚੇਤਾਵਨੀ