← ਪਿਛੇ ਪਰਤੋ
Independence Day- 2025: 1000 ਤੋਂ ਵੱਧ ਮੁਲਾਜ਼ਮ ਅਤੇ ਅਫ਼ਸਰ ਬਹਾਦਰੀ/ਸਰਵਿਸ ਮੈਡਲਾਂ ਨਾਲ ਸਨਮਾਨਿਤ
ਰਵੀ ਜੱਖੂ
ਚੰਡੀਗੜ੍ਹ, 13 ਅਗਸਤ 2025-ਆਜ਼ਾਦੀ ਦਿਵਸ-2025 ਦੇ ਮੌਕੇ 'ਤੇ ਪੁਲਿਸ, ਫਾਇਰ ਬ੍ਰਿਗੇਡ, ਹੋਮ ਗਾਰਡ ਅਤੇ ਸਿਵਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਦੇ 1090 ਕਰਮਚਾਰੀਆਂ ਨੂੰ ਬਹਾਦਰੀ/ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਹੇਠਾਂ ਲਿੰਕ ਤੇ ਕਲਿੱਕ ਕਰ ਕੇ ਵੇਖੋ ਪੂਰੀ ਸੂਚੀ- https://drive.google.com/file/d/1dIoo-vzYKCPW7WCCm7Ok56TAgJXB_xYr/view?usp=sharing
Total Responses : 7870