← ਪਿਛੇ ਪਰਤੋ
Punjab Breaking: ਸੜਕ ਹਾਦਸੇ ’ਚ AAP MLA ਜ਼ਖ਼ਮੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 13 ਅਗਸਤ, 2025: ਆਮ ਆਦਮੀ ਪਾਰਟੀ (ਆਪ) ਦੀ ਲੁਧਿਆਣਾ ਤੋਂ ਲੇਡੀ MLA ਰਾਜਿੰਦਰਪਾਲ ਕੌਰ ਛੀਨਾ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਈ। ਉਹਨਾਂ ਦਾ ਖਨੌਰੀ ਨੇੜੇ ਐਕਸੀਡੈਂਟ ਹੋਇਆ ਜਦੋਂ ਉਹਨਾਂ ਦੀ ਕਾਰ ਡਿਜਾਈਡਰ ਵਿਚ ਜਾ ਵੱਜੀ। ਉਸਨੂੰ ਕਾਫੀ ਸੱਟਾਂ ਲੱਗੀਆਂ ਹਨ ਤੇ ਉਹਨਾਂ ਨੂੰ ਕੈਥਲ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Total Responses : 7864