← ਪਿਛੇ ਪਰਤੋ
Breaking: ਪੰਜਾਬ ਦੇ ਇਸ ਕਮਿਸ਼ਨ ਨੂੰ ਮਿਲਿਆ ਨਵਾਂ ਚੇਅਰਮੈਨ, ਪੜ੍ਹੋ ਵੇਰਵਾ
ਰਵੀ ਜੱਖੂ
ਚੰਡੀਗੜ੍ਹ, 14 ਅਗਸਤ 2025: ਪੰਜਾਬ ਸਰਕਾਰ ਨੇ ਜਤਿੰਦਰ ਮਸੀਹ 'ਗੌਰਵ' ਨੂੰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਹੇਠਾਂ ਲਿੰਕ ਤੇ ਕਲਿੱਕ ਕਰ ਕੇ ਵੇਖੋ ਸਰਕਾਰੀ ਹੁਕਮ- https://drive.google.com/file/d/1PiGafqjL_IsKkSPQJCTFuLOYAUPhFdwd/view?usp=sharing
Total Responses : 7870