ਸਾਬਕਾ ਫੌਜੀਆਂ ਨੇ ਕਰ ’ਤਾ ਵੱਡਾ ਐਲਾਨ, ਪਹਿਲੀ ਵਾਰ ਹੋਵੇਗਾ ਇਹ ਕੰਮ
ਰਵੀ ਜੱਖੂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 13 ਅਗਸਤ, 2025: ਸਾਬਕਾ ਫੌਜੀਆਂ ਨੇ ਆਜ਼ਾਦੀ ਦਿਹਾੜੇ ’ਤੇ ਹੋਣ ਵਾਲੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਫੌਜੀਆਂ ਵੱਲੋਂ ਆਜ਼ਾਦੀ ਦਿਹਾੜੇ ’ਤੇ ਸਮਾਗਮ ਆਪਣੇ ਪੱਧਰ ’ਤੇ ਹੀ ਕੀਤੇ ਜਾਣਗੇ ਪਰ ਉਹ ਪੰਜਾਬ ਦੇ ਗਵਰਨਰ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮ ’ਚ ਸ਼ਾਮਲ ਜ਼ਰੂਰ ਹੋਣਗੇ।
ਪੜ੍ਹੋ ਜਾਰੀ ਕੀਤਾ ਬਿਆਨ:
